Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਸਰਭੱਤ ਦੇ ਭਲੇ ਲਈ ਸ਼ੇਅਰ ਕਰੋ ਜੀ

ਸਰਭੱਤ ਦੇ ਭਲੇ ਲਈ ਸ਼ੇਅਰ ਕਰੋ ਜੀ

ਗੁਰਦੁਵਾਰਾ ਸੀ੍ ਤਲਾਅ ਸਹਿਬ ਪਿੰਡ ਬਾਪਲਾ ਤਹਿ. ਮਲੇਰਕੋਟਲਾ ਸਨੀਵਾਰ ਵਾਲੇ ਦਿਨ ਫਰੀ ਦਵਾਈ ਦਿਤੀ ਜਾਦੀ ਹੈ ਜੀ..ਅੱਜ ਅਸੀਂ ਤੁਹਾਨੂੰ ਬਹੁਤ ਹੀ ਜਰੂਰੀ ਬਹੁਤ ਹੀ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਅਸੀਂ ਤੁਹਾਨੂੰ ਇਹੋ ਝੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਤੁਹਾਡਾ ਫਰਜ਼ ਬਣਦਾ ਹੈ ਕੇ ਘਰ ਘਰ ਤਕ ਪਹਚਾਓ। ਦੋਸਤੋ ਮਲੇਰਕੋਟਲੇ ਕੋਲ ਪਿੰਡ ਬਾਪਲਾ ਵਿਚ ਗੁਰੂਦਵਾਰਾ ਹੈ ਜਿਸ ਦਾ ਨਾਮ ਤਲਾਅ ਸਾਹਿਬ ਹੈ। ਹਰ ਸ਼ਨੀਵਾਰ ਅਤੇ ਦਸਵੀਂ ਵਾਲੇ ਦਿਨ ਬਹੁਤ ਅਕੱਠ ਹੁੰਦਾ ਹੈ।ਗੁਰਦੁਵਾਰਾ ਸੀ੍ ਤਲਾਅ ਸਹਿਬ ਪਿੰਡ ਬਾਪਲਾ Tehsil Malerkotla ਜਿਲਾ Sangrurਸਨੀਵਾਰ ਵਾਲੇ ਦਿਨ ਫੁਨਸੀ ਤੋ ਲੈ ਕੇ ਕੈਸਰ ਤੱਕ ਦੀ ਦੇਸੀ ਦਵਾਈਅਾ ਨਾਲ ਸੇਵਾ ਕੀਤੀ ਜਾਦੀ ਹੈ ਜੀ. ਮੰਗਲਵਾਰ ਅਤੇ ਵੀਰਵਾਰ ਨੂੰ ਵੈਦ ਜੀ ਮਰੀਜਾ ਨੂੰ ਘਰ ਵਿੱਖੇ ਦੇਖਦੇ ਹਨ. ਜੋ ਵੀ ਮਰੀਜ ਗੁਰਦੁਵਾਰਾ ਤਲਾਅ ਸਹਿਬ ਸਾਰਦਾ ਨਾਲ ਅਾੳੁਦਾ ਹੈ ੳੁਹ ਰਾਜੀ ਹੋ ਕੇ ਜਾਦਾ ਹੈ ਜੀ। ਖਾਣ ਪੀਣ, ਰਹਿਣ ਸਹਿਣ ਅਤੇ ਕੰਮ ਕਾਰ ਦੀ ਸ਼ੈਲੀ ਬਦਲਣ ਕਾਰਣ ਦਿਨ ਬਾ ਦਿਨ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਹਨ। ਬਿਮਾਰੀ ਹੋਣ ਤੋਂ ਪਹਿਲਾਂ ਲਿਵਰ ਪ੍ਰਭਾਵਿਤ ਹੁੰਦਾ ਹੈ। ਲਿਵਰ ਵਿੱਚ ਟਾਕਸਿਨ ਜਮ੍ਹਾਂ ਹੋ ਜਾਂਦੇ ਹਨ। ਜਿਹਨਾਂ ਕਾਰਣ ਫੈਟੀ ਲਿਵਰ, ਸਿਰੋਸਿਸ, ਪੀਲੀਆ ਆਦਿ ਲਿਵਰ ਦੀਆਂ ਤਕਲੀ ਫਾਂ ਹੋ ਜਾਂਦੀਆਂ ਹਨ। ਖਾਣਾ ਘੱਟ ਪਚਣਾ, ਗੈਸ, ਕਬਜ, ਤੇਜਾਬ, ਪੇਟ ਦਾ ਭਾਰਾ ਆਦਿ ਹੋ ਜਾਂਦੇ ਹਨ। ਤੰਦਰੁਸਤ ਸਿਹਤ ਲਈ ਲਿਵਰ ਦਾ ਤੰਦਰੁਸਤ ਹੋਣਾ ਜਰੂਰੀ ਹੈ। ਫੈਟੀ ਤੇ ਬਿਮਾਰ ਲਿਵਰ ਨੁਸਖਾ ਅਤੇ ਪ੍ਰਹੇਜ ਦਿੱਤੇ ਗਏ ਹਨ, ਇਹਨਾਂ ਦੀ ਵਰਤੋਂ ਨਾਲ ਪੂਰਨ ਰੂਪ ਵਿੱਚ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ।ਸਮਾਜ ਸੇਵਾ ਲਈ ਨੁਸਖੇ ਨੂੰ ਹੋਰਾਂ ਨੂੰ ਵੀ ਸਾਂਝਾ ਕਰੋ ਜੀ। ਕਿਓੰਕੇ ਇਥੇ ਹਰ ਸ਼ਨੀਵਾਰ ਅਤੇ ਦਸਵੀਂ ਵਾਲੇ ਦਿਨ ਰੋਗੀ ਆਂ ਨੂੰ ਫਰੀ ਦਵਾਈ ਦਿਤੀ ਜਾਂਦੀ ਹੈ। ਤੁਹਾਨੂੰ ਇਹ ਸੁਨ ਕੇ ਬਹੁਤ ਹੈਰਾਨੀ ਹੋਵੇਗੀ ਕੇ ਇਥੇ ਫੋੜੇ ਫੁਨਸੀ ਤੋਂ ਲੈ ਕੈਂ ਸਰ ਤਕ ਦਾ ਇਲਾਜ਼ ਫ੍ਰੀ ਕੀਤਾ ਜਾਂਦਾ ਹੈ। ਹਜ਼ਾਰਾਂ ਲੋਕ ਨੂੰ ਇਥੋਂ ਤੰਦਰੁਸਤੀ ਦੀ ਦਾਤ ਮਿਲ ਚੁਕੀ ਹੈ।ਇਸ ਲਈ ਤੁਹਾਨੂੰ ਬੇਨਤੀ ਹੈ ਕੇ ਤੁਸੀਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ |ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ….9814052021,,,,,,,,9417046383

error: Content is protected !!