ਬਾਹਰਲੇ ਮੁਲਕਾਂ ਲਈ ਕਨੇਡਾ ਨੇ ਦਰਵਾਜੇ ਕੀਤੇ ਬੰਦ-ਹੁਣ ਨਹੀਂ ਜਾ ਸਕਦੇ ਕਨੇਡਾ ‘ਕਰੋਨਾ ਕਾਰਨ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਮੀਡੀਆ ਦੇ ਹਰ ਚੈਨਲ ਤੇ ਕਰੋਨਾ ਵਾ-ਇ-ਰ-ਸ ਦੀ ਹੀ ਚਰਚਾ ਕੀਤੀ ਜਾ ਰਹੀ ਹੈ। ਵਿਸ਼ਵ ਦੇ ਕਈ ਮੁਲਕਾਂ ਨੇ ਕੌਮਾਂਤਰੀ ਉਡਾਣਾਂ ਰੱ-ਦ ਕਰ ਦਿੱਤੀਆਂ ਹਨ। ਹੁਣ ਕੈਨੇਡਾ ਵੱਲੋਂ ਵੀ ਇਹ ਕਦਮ ਚੁੱਕਿਆ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਅਤੇ ਸੈਲਾਨੀਆਂ ਦੇ ਕੈਨੇਡਾ ਵਿੱਚ ਦਾਖਲ ਹੋਣ ਤੇ ਰੋ-ਕ ਲਗਾ ਦਿੱਤੀ ਹੈ। ਅਜਿਹਾ ਕਦਮ ਕਰੋਨਾ ਵਾ-ਇ-ਰ-ਸ ਤੋਂ ਬਚਣ ਲਈ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾ-ਇ-ਰ-ਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੋਈ ਸੀ। ਦੱਸ ਦੇਈਏ ਕਿ ਪਰ ਹੁਣ ਇਹ ਵਾ-ਇ-ਰ-ਸ ਵਿਸ਼ਵ ਦੇ ਲਗਭਗ ਅੱਧੇ ਮੁਲਕਾਂ ਵਿੱਚ ਆਪਣੀ ਹੋਂਦ ਦਰਸਾ ਚੁੱਕਾ ਹੈ। ਇਸ ਵਾ-ਇ-ਰ-ਸ ਤੋਂ ਪੀ-ੜ-ਤ ਇਨਸਾਨ ਜਿੱਥੇ ਵੀ ਜਾਂਦਾ ਹੈ। ਇਹ ਵਾ-ਇ-ਰ-ਸ ਉਸ ਦੇ ਨਾਲ ਉੱਥੇ ਹੀ ਪਹੁੰਚ ਜਾਂਦਾ ਹੈ। ਵਾ-ਇ-ਰ-ਸ ਦੇ ਇਨਸਾਨ ਦੇ ਸੰਪਰਕ ਵਿੱਚ ਆਉਣ ਤੇ ਤੰਦਰੁਸਤ ਇਨਸਾਨ ਵੀ ਇਸ ਦੀ ਲਪੇਟ ਵਿੱਚ ਆ ਜਾਂਦਾ ਹੈ। ਇਸ ਕਰਕੇ ਹੀ ਕੈਨੇਡਾ ਵੱਲੋਂ ਕੁਝ ਦਿਨ ਪਹਿਲਾਂ ਵੀ ਆਪਣੇ ਨਾਗਰਿਕਾਂ ਨੂੰ ਕਿਹਾ ਗਿਆ ਸੀ ਕਿ ਜਿਹੜੇ ਵੀ ਕੈਨੇਡੀਅਨ ਵਿਦੇਸ਼ ਵਿੱਚ ਗਏ ਹੋਏ ਹਨ। ਉਹ ਜਲਦੀ ਵਾਪਿਸ ਆ ਜਾਣ। ਕਿਉਂਕਿ ਜਲਦੀ ਹੀ ਕੌਮਾਂਤਰੀ ਉਡਾਣਾ ਜਾਂ ਤਾਂ ਬੰਦ ਹੋ ਜਾਣਗੀਆਂ ਜਾਂ ਇਨ੍ਹਾਂ ਦੀ ਗਿਣਤੀ ਘੱਟ ਜਾਵੇਗੀ। ਹੁਣ ਕੈਨੇਡਾ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਅਤੇ ਸੈਲਾਨੀਆਂ ਦਾ ਕੈਨੇਡਾ ਵਿੱਚ ਦਾਖਲਾ ਰੋਕ ਦਿੱਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀਆ ਟਰੂਡੋ ਵੀ ਕਰੋਨਾ ਵਾ-ਇ-ਰ-ਸ ਤੋਂ ਪੀ-ੜ-ਤ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਕਰੋਨਾ ਵਾ-ਇ-ਰ-ਸ ਨੂੰ ਮ-ਹਾਂ-ਮਾ-ਰੀ ਐਲਾਨ ਕਰ ਦਿੱਤਾ ਗਿਆ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।