Home / ਦੁਨੀਆ ਭਰ / ਸਿੱਖਾਂ ਦੇ ਚਹੇਤੇ ਲੀਡਰ ਜਸਟਿਨ ਟਰੂਡੋ ਬਾਰੇ ਆਈ ਇਹ ਵੱਡੀ ਖਬਰ

ਸਿੱਖਾਂ ਦੇ ਚਹੇਤੇ ਲੀਡਰ ਜਸਟਿਨ ਟਰੂਡੋ ਬਾਰੇ ਆਈ ਇਹ ਵੱਡੀ ਖਬਰ

ਸਿੱਖਾਂ ਦੇ ਚਹੇਤੇ ਲੀਡਰ ਜਸਟਿਨ ਟਰੂਡੋ ਬਾਰੇ ਆਈ ਇਹ ਵੱਡੀ ਖਬਰ ‘ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਾਂ ਦੇ ਸਭ ਚਹੇਤੇ ਲੀਡਰ ਜਸਟਿਨ ਟਰੂਡੋ ਬਾਰੇ ਚੰਗੀ ਖਬਰ ਨਹੀਂ ਆ ਰਹੀ ਤੁਹਾਨੂੰ ਦੱਸ ਦੇਈਏ ਕਿ ਟਰੂਡੋ ਦੀ ਘਰਵਾਲੀ ਪਹਿਲਾਂ ਹੀ ਘਰ ਚ ਬੰਦ ਹੈ ਤੇ ਹੁਣ ਕੈਨੇਡਾ ਨੂੰ ਅਗਲੇ ਕੁਝ ਦਿਨਾਂ ‘ਚ ਇਕ ਨਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਲੈ ਸਕਦੇ ਹਨ। ਜਦ ਤੋਂ ਟਰੂਡੋ ਦੀ ਪਤਨੀ ਸੋਫੀ ਨੂੰ ਕੋਰੋਨਾ ਵਾਇ ਰਸ ਹੋਇਆ ਹੈ ਤਦ ਤੋਂ ਟਰੂਡੋ ਵੀ ਆਪਣੇ ਘਰ ‘ਚ ‘ਸੈਲਫ ਆਈਸੋਲੇਟਡ’ ਹਨ, ਯਾਨੀ ਉਹ ਦਫਤਰੀ ਕੰਮਕਾਰ ਘਰੋਂ ਹੀ ਕਰ ਰਹੇ ਹਨ ਤੇ ਬਾਹਰ ਕਿਸੇ ਨੂੰ ਨਹੀਂ ਮਿਲ ਰਹੇ। ਹਾਲਾਂਕਿ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱ ਸਿਆ ਨਾ ਹੋਣ ਕਾਰਨ ਉਨ੍ਹਾਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਜੀ-7 ਦੀ ਬੈਠਕ ‘ਚ ਵੀ ਘਰੋਂ ਹੀ ਆਨਲਾਈਨ ਸ਼ਿਰਕਤ ਕੀਤੀ ਸੀ। ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਟਰੂਡੋ ਕੋਰੋਨਾ ਵਾਇਰਸ ਕਾਰਨ ਹੋਰ ਮੁੱਦਿਆਂ ‘ਤੇ ਠੀਕ ਤਰ੍ਹਾਂ ਦੇਸ਼ ਦੀ ਵਾਗਡੋਰ ਸੰਭਾਲਣ ‘ਚ ਅਸਫਲ ਰਹੇ ਤਾਂ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਕਮਾਨ ਸੰਭਾਲੀ ਜਾ ਸਕਦੀ ਹੈ। ਫਰੀਲੈਂਡ ਉਨ੍ਹਾਂ ਦੀ ਥਾਂ ਲੈ ਸਕਦੀ ਹੈ। ਫਰੀਲੈਂਡ ਨੂੰ ਟਰੂਡੋ ਦਾ ਦੂਜਾ ਹੱਥ ਮੰਨਿਆ ਜਾਂਦਾ ਹੈ ਕਿਉਂਕਿ ਟਰੂਡੋ ਦੇ ਸੈਲਫ ਆਈਸੋਲੇਟਡ ਹੋਣ ਕਾਰਨ ਵਧੇਰੇ ਕੰਮ ਫਰੀਲੈਂਡ ਹੀ ਦੇਖ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਕੈਨੇਡਾ ‘ਚ ਹੁਣ ਤਕ 8 ਲੋਕਾਂ ਦੀ mout ਹੋ ਚੁੱਕੀ ਹੈ ਤੇ 598 ਲੋਕਾਂ ‘ਚ ਵਾ ਇਰਸ ਹੋਣ ਦੀ ਪੁਸ਼ ਟੀ ਹੋਈ ਹੈ। ਇਨ੍ਹਾਂ ਲੋਕਾਂ ਦਾ ਇ ਲਾਜ ਚੱਲ ਰਿਹਾ ਹੈ। ਕੈਨੇਡਾ ਨੇ ਸਖ ਤੀ ਨਾਲ ਕਦਮ ਚੁੱਕਦੇ ਹੋਏ ਆਪਣੇ ਦੇਸ਼ ਦੀ ਸਰਹੱਦ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਕਨੇਡਾ ਤੋਂ ਇਲਾਵਾ ਹੋਰਨਾਂ ਦੇਸ਼ਾ ਦੇ ਵੱਡੇ-ਵੱਡੇ ਲੀਡਰ ਵੀ ਇਸ ਕਰੋਨਾ ਤੋਂ ਤੰਗ ਹੋਏ ਪਏ ਹਨ ਜਿਸ ਸਿਆਸਤ ਤੋਂ ਲੈ ਕੇ ਕਾਰੋਬਾਰ ਸਿਸਟਮ ਨੂੰ ਹਲਾ ਦਿੱਤਾ ਹੈ।

error: Content is protected !!