Home / ਦੁਨੀਆ ਭਰ / ਮਸ਼ਹੂਰ ਫ਼ਿਲਮੀ ਐਕਟਰ ਦਲੀਪ ਕੁਮਾਰ ਬਾਰੇ ਆਈ ਖਬਰ

ਮਸ਼ਹੂਰ ਫ਼ਿਲਮੀ ਐਕਟਰ ਦਲੀਪ ਕੁਮਾਰ ਬਾਰੇ ਆਈ ਖਬਰ

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲ ੜ ਰਹੀ ਹੈ। ਸਾਰੇ ਇਸ ਵਾਇਰਸ ਤੋਂ ਬਚਣ ਲਈ ਘਰੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ। ਹੁਣ ਵੱਡੀ ਖਬਰ ਆ ਰਹੀ ਹੈ ਕੇ ਡਾਕਟਰਾਂ ਨੇ ਦਲੀਪ ਕੁਮਾਰ ਦੀ ਮਾੜੀ ਸਿ ਹਤ ਦਾ ਕਰਕੇ ਓਹਨਾ ਨੂੰ ਇਕੱਲੇ ਰਹਿਣ ਦੀ ਸਲਾਹ ਦੇ ਦਿੱਤੀ ਹੈ। ਜਿਸ ਨਾਲ ਓਹਨਾ ਦੇ ਫੈਨਸ ਓਹਨਾ ਲਈ ਪ੍ਰਾਥਨਾ ਕਰ ਰਹੇ ਹਨ ਕੇ ਓਹਨਾ ਦੀ ਸਿਹਤ ਠੀਕ ਰਹੇ। ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 97 ਸਾਲਾ ਦਿਲੀਪ ਕੁਮਾਰ ਨੇ ਟਵੀਟ ਕੀਤਾ, “ਕੋਰੋਨਾ ਵਾਇਰਸ ਕਾਰਨ ਮੈਂ ਪੂਰੀ ਤਰ੍ਹਾਂ ਅਲੱਗ-ਅਲੱਗ ਅਤੇ ਕੁਆਰੇਂਟਾਈਨ ‘ਚ ਹਾਂ। ਸਾਇਰਾ ਬਾਨੋ ਮੇਰੀ ਦੇਖਭਾਲ ਕਰ ਰਹੀ ਹੈ ਕਿ ਮੈਨੂੰ ਕਿਸੇ ਕਿਸਮ ਦਾ ਇਨਫੈਕਸ਼ਨ ਹੋ ਹੋਵੇ।” ਕੁਝ ਦਿਨ ਪਹਿਲਾਂ ਦਿਲੀਪ ਕੁਮਾਰ ਨੂੰ ਜਾਂਚ ਲਈ ਲੀਲਵਤੀ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਦੀ ਪਿੱਠ ‘ਚ ਕਾਫੀ ਦ ਰ ਦ ਰਹਿੰਦਾ ਸੀ। ਹਾਲਾਂਕਿ ਬਾਅਦ ‘ਚ ਉਹ ਇਲਾਜ ਕਰਵਾ ਕੇ ਵਾਪਸ ਘਰ ਆ ਗਏ ਸਨ। ਦਿਲੀਪ ਕੁਮਾਰ (ਜਨਮ 11 ਦਸੰਬਰ 1922, ਜਨਮ ਦਾ ਨਾਮ: ਯੂਸੁਫ ਖ਼ਾਨ) ਹਿੰਦੀ ਫਿਲਮਾਂ ਦੇ ਐਕਟਰ ਅਤੇ ਭਾਰਤ ਰਾਜ ਸਭਾ ਦੇ ਮੈਂਬਰ ਹਨ। ਉਨ੍ਹਾਂ ਨੂੰ ਆਪਣੇ ਦੌਰ ਦਾ ਵਧੀਆ ਐਕਟਰ ਮੰਨਿਆ ਜਾਂਦਾ ਹੈ। ਸੋਗੀ ਭੂਮਿਕਾ ਲਈ ਮਸ਼ਹੂਰ ਹੋਣ ਦੇ ਕਾਰਨ ਉਨ੍ਹਾਂ ਨੂੰ ਟਰੈਜਡੀ ਕਿੰਗ ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਭਾਰਤੀ ਫਿਲਮਾਂ ਦੇ ਸਰਬ-ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਇਨਾਮ ਦਿੱਤਾ ਗਿਆ ਹੈ। ਇਸਦੇ ਇਲਾਵਾ ਪਾਕਿਸਤਾਨ ਦਾ ਸਰਬ-ਉੱਚ ਨਾਗਰਿਕ ਸਨਮਾਨ ਨਿਸ਼ਾਨ ਏ ਪਾਕਿਸਤਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।ਦਲੀਪ ਕੁਮਾਰ ਦੇ ਜਨਮ ਦਾ ਨਾਮ ਮੁਹੰਮਦ ਯੂਸੁਫ ਖ਼ਾਨ ਹੈ। ਉਨ੍ਹਾਂ ਦਾ ਜਨਮ ਬਰਤਾਨਵੀ ਪੰਜਾਬ ਵਿੱਚ ਪੇਸ਼ਾਵਰ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ। ਬਾਅਦ ਵਿੱਚ ਉਨ੍ਹਾਂ ਦੇ ਪਿਤਾ ਮੁੰਬਈ ਆ ਵਸੇ ਜਿੱਥੇ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਆਪਣਾ ਨਾਮ ਬਦਲ ਕਰ ਦਿਲੀਪ ਕੁਮਾਰ ਕਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ ਵਿੱਚ ਜ਼ਿਆਦਾ ਪਛਾਣ ਮਿਲੇ। ੧੯੬੬ ਉਹਨਾਂ ਦਾ ਵਿਆਹ ਅਦਾਕਾਰਾ ਸਾਇਰਾ ਬਾਨੋ ਨਾਲ਼ ਹੋਇਆ। ਉਸ ਸਮੇਂ ਦਿਲੀਪ ਕੁਮਾਰ ਦੀ ਉਮਰ ੪੪ ਅਤੇ ਸ਼ਾਇਰਾ ਬਾਨੋ ਦੀ ੨੨ ਸੀ।[ਸਰੋਤ ਚਾਹੀਦਾ] ੧੯੮੦ ਵਿੱਚ ਕੁੱਝ ਸਮਾਂ ਲਈ ਆਸਮਾਂ ਨਾਲ਼ ਦੂਜਾ ਵਿਆਹ ਵੀ ਕੀਤਾ।

error: Content is protected !!