Home / ਦੁਨੀਆ ਭਰ / ਭਾਰਤ ਸਰਕਾਰ ਨੇ ਲਿਆ ਅਹਿਮ ਫੈਂਸਲਾ-18 ਮਾਰਚ ਤੋਂ ਇਨ੍ਹਾਂ ਮੁਲਕਾਂ ਤੋਂ ਜਹਾਜ ਬੰਦ

ਭਾਰਤ ਸਰਕਾਰ ਨੇ ਲਿਆ ਅਹਿਮ ਫੈਂਸਲਾ-18 ਮਾਰਚ ਤੋਂ ਇਨ੍ਹਾਂ ਮੁਲਕਾਂ ਤੋਂ ਜਹਾਜ ਬੰਦ

ਭਾਰਤ ਸਰਕਾਰ ਨੇ ਲਿਆ ਅਹਿਮ ਫੈਂਸਲਾ-18 ਮਾਰਚ ਤੋਂ ਇਨ੍ਹਾਂ ਮੁਲਕਾਂ ਤੋਂ ਜਹਾਜ ਬੰਦ ‘ਕਰੋਨਾ ਨੇ ਪੂਰੇ ਵਿਸ਼ਵ ਨੂੰ ਉ-ਲ-ਝਾ ਕੇ ਰੱਖ ਦਿੱਤਾ ਹੈ। ਕਿੰਨੇ ਹੀ ਮੁਲਕਾਂ ਦੇ ਕਾ-ਰੋ-ਬਾ-ਰ ਠੱ-ਪ ਹੋ ਗਏ ਹਨ। ਅਰਥ ਵਿਵਸਥਾ ਵਿ-ਗ-ੜ ਗਈ ਹੈ। ਇਸ ਵਾਇਰਸ ਕਾਰਨ ਕਿੰਨੇ ਹੀ ਵਿਅਕਤੀ ਦਮ ਤੋ-ੜ ਚੁੱਕੇ ਹਨ। ਜਿੱਥੇ ਕਰੋਨਾ ਤੋਂ ਇਟਲੀ, ਸਪੇਨ, ਅਮਰੀਕਾ, ਯੂ ਕੇ ਅਤੇ ਕੈਨੇਡਾ ਪਹਿਲਾਂ ਹੀ ਵੱਡੇ ਫੈਸਲੇ ਲੈ ਚੁੱਕੇ ਹਨ। ਉੱਥੇ ਹੀ ਹੁਣ ਭਾਰਤ ਵੱਲੋਂ ਵੀ ਅਹਿਮ ਫੈਸਲਾ ਲਿਆ ਗਿਆ ਹੈ। ਭਾਰਤ ਸਰਕਾਰ ਵੱਲੋਂ ਇਸ 18 ਮਾਰਚ ਤੋਂ ਕਈ ਮੁਲਕਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਬੰ-ਦ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਲਕਾਂ ਵਿੱਚ ਯੂਰਪ, ਤੁਰਕੀ ਅਤੇ ਯੂ-ਕੇ ਸ਼ਾਮਲ ਹਨ। ਇਨ੍ਹਾਂ ਮੁਲਕਾਂ ਵਿੱਚੋਂ ਹੁਣ ਕੋਈ ਵੀ ਯਾਤਰੀ ਭਾਰਤ ਨਹੀਂ ਆ ਸਕੇਗਾ। ਇਹ ਫੈਸਲਾ ਕਰੋਨਾ ਫੈਲਣ ਦੇ ਡ-ਰ ਕਰਕੇ ਲਿਆ ਗਿਆ ਹੈ। ਹੁਣ ਇਨ੍ਹਾਂ ਮੁਲਕਾਂ ਤੋਂ ਕੋਈ ਵੀ ਯਾਤਰੀ ਭਾਰਤ ਵਿੱਚ ਨਹੀਂ ਆ ਸਕੇਗਾ। ਸਾਡੇ ਮੁਲਕ ਵਿੱਚ ਸਕੂਲਾਂ, ਕਾਲਜਾਂ ਅਤੇ ਸਿਨੇਮਾ ਘਰਾਂ ਨੂੰ ਵੀ 31 ਮਾਰਚ ਤੱਕ ਬੰ-ਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਿੰ-ਮਾ ਆਦਿ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਭੀ-ੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਕਰੋਨਾ ਵਾਇਰਸ ਨੂੰ ਮ-ਹਾਂ-ਮਾ-ਰੀ ਐਲਾਨ ਦਿੱਤਾ ਗਿਆ ਹੈ। ਕਿਉਂਕਿ ਇਸ ਵਾਇਰਸ ਦੇ ਤ-ਸੱ-ਲੀ ਬ-ਖ਼-ਸ਼ ਇ-ਲਾ-ਜ ਲਈ ਕੋਈ ਕਾਰਗਰ ਦ-ਵਾ-ਈ ਨਹੀਂ ਹੈ। ਇਸ ਲਈ ਇਸ ਦੇ ਇ-ਲਾ-ਜ ਨਾਲੋਂ ਵੱਧ ਜ਼ੋ-ਰ ਪ੍ਰ-ਹੇ-ਜ਼ ਤੇ ਦਿੱਤਾ ਜਾ ਰਿਹਾ ਹੈ। ਇਸ ਕਰਕੇ ਹੁਣ ਤੱਕ ਕਈ ਹਜ਼ਾਰ ਲੋਕ ਜਾਣ ਗਵਾ ਚੁੱਕੇ ਹਨ ਅਤੇ ਬਹੁਤ ਹੀ ਵੱਡੀ ਗਿਣਤੀ ਵਿੱਚ ਲੋਕ ਇਸ ਤੋਂ ਪੀ-ੜ-ਤ ਹਨ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋ ਕੇ ਇਸ ਕਰੋਨਾ ਨੇ ਪੂਰੀ ਦੁਨੀਆਂ ਨੂੰ ਝ-ਟ-ਕਾ ਦਿੱਤਾ ਹੈ। ਹਰ ਮੁਲਕ ਵਿੱਚ ਸਰਕਾਰ ਵੱਲੋਂ ਆਪਣੇ ਪ੍ਰਚਾਰ ਸਾਧਨਾਂ ਰਾਹੀਂ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਤੋਂ ਬਚਿਆ ਜਾ ਸਕੇ। ਕਰੋਨਾ ਦਾ ਨਾਮ ਸੁਣ ਕੇ ਹੀ ਲੋਕਾਂ ਨੂੰ ਝ-ਟ-ਕਾ ਲੱਗਣ ਲੱਗਾ ਹੈ।

error: Content is protected !!