Home / ਦੁਨੀਆ ਭਰ / ਪੇਪਰ ਦੇਣ ਜਾ ਰਹੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਨਾਲ ਵਰਤਿਆ

ਪੇਪਰ ਦੇਣ ਜਾ ਰਹੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਨਾਲ ਵਰਤਿਆ

8ਵੀਂ ਦਾ ਪੇਪਰ ਦੇਣ ਜਾ ਰਹੇ ਤਿੰਨ ਭੈਣਾਂ ਦੇ ਇਕ ਲੌਤੇ ਭਰਾ ਨਾਲ ਵਰ ਤਿਆ ਭਾਣਾ ‘ਸਭ ਨੂੰ ਪਤਾ ਹੈ ਕਿ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਸਭ ਨੂੰ ਜਲਦੀ ਹੁੰਦੀ ਹੈ ਪਰ ਕਦੀ ਕਦੀ ਇਹ ਜਲਦਬਾਜੀ ਭਾਣੇ ਚ ਵਰਤ ਜਾਦੀ ਹੈ ਅਜਿਹਾ ਹੀ ਕੁੱਝ ਹੋਇਆ ਅੱਠਵੀ ਕਲਾਸ ਦੇ ਸਰਦਾਰ ਬੱਚੇ ਨਾਲ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਇਕ ਵੱਡਾ ਭਾਣਾ ਵਰਤਿਆ ਹੈ। ਇਸ ਵਿਚ ‘ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ mout ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦਿਲਪ੍ਰੀਤ ਐਕਟਿਵਾ ‘ਤੇ ਅੱਠਵੀਂ ਜਮਾਤ ਦਾ ਆਖ ਰੀ ਪੇਪਰ ਦੇਣ ਸਕੂਲ ਜਾ ਰਿਹਾ ਸੀ। ਜੋ ਉਸ ਨੂੰ ਨਸੀਬ ਨਹੀਂ ਆਇਆ ਤੇ ਉਹ ਜਿੰਦਗੀ ਦੀ ਪੜ੍ਹਾਈ ਹਾਰ ਗਿਆ ਹੈ ਸਦਾ ਲਈ। ਤੁਹਾਨੂੰ ਦੱਸ ਦੇਈਏ ਕਿ ਇਸੇ ਦੌਰਾਨ ਸੁਲਤਾਨਵਿੰਡ ਰੋਡ ‘ਤੇ ਆਟੋ ਨਾਲ fet ਹੋਣ ਕਾਰਨ ਦਿਲਪ੍ਰੀਤ ਦੇ ਸਿਰ ‘ਤੇ sat ਲੱਗੀ, ਜਿਸ ਕਾਰਨ ਉਸ ਦੀ ਮੌ ਕੇ ‘ਤੇ ਹੀ mout ਹੋ ਗਈ। ਪਰਿਵਾਰ ਮੈਬਰਾਂ ਅਨੁਸਾਰ ਬੱਚੇ ਨੇ ਦੱਸਿਆ ਸੀ ਕਿ ਮਾਤਾ ਅੱਜ ਮੇਰਾ ਆਖਰੀ ਪੇਪਰ ਹੈ ਮੈਂ ਜਲਦੀ ਆ ਜਾਣਾ ਹੈ। ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਦਿਲਪ੍ਰੀਤ ਐਕਟਿਵਾ ‘ਤੇ ਸਵਾਰ ਹੋ ਕੇ ਆਪਣਾ ਅੱਠਵੀਂ ਜਮਾਤ ਦਾ ਪੇਪਰ ਦੇਣ ਸਕੂਲ ਲਈ ਤੁਰਿਆ ਸੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਹਮੇ ਸ਼ਾਂ ਲਈ ਉਨ੍ਹਾਂ ਨੂੰ ਛੱਡ ਕੇ ਚਲਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਚ ਸੋ ਗ ਛਾ ਗਿਆ ਹੈ ਕਿਉਂਕਿ ਮਾਪਿਆਂ ਦਾ ਲਾਡਲਾ ਬੱਚਾ ਹੈ ਹੀ ਇਨ੍ਹਾਂ ਸੋਹਣਾ ਸੀ ਕਿ ਕਿਸੇ ਤੋਂ ਭੁੱਲ ਨਹੀਂ ਹੋ ਰਿਹਾ ਹੈ। ਪਰਿਵਾਰ ਵਾਲਿਆਂ ਨੂੰ ਇਸ ਗੱਲ ਤੇ ਯਕੀਨ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਪੁੱਤ ਨਾਲ ਇਹ ਕੀ ਹੋ ਗਿਆ ਹੈ।ਵਾਹਿਗੁਰੂ ਮਿਹਰ ਕਰੀ ਪਰਿਵਾਰ ਤੇ ।

error: Content is protected !!