Home / ਵੀਡੀਓ / ਖਾਲਸਾ ਏਡ ਮੁੱਖੀ ਸਰਦਾਰ ਰਵੀ ਸਿੰਘ ਨੇ ਕੀਤੀ ਅਪੀਲ ਕਹੀਆਂ ਇਹ ਗੱਲਾਂ

ਖਾਲਸਾ ਏਡ ਮੁੱਖੀ ਸਰਦਾਰ ਰਵੀ ਸਿੰਘ ਨੇ ਕੀਤੀ ਅਪੀਲ ਕਹੀਆਂ ਇਹ ਗੱਲਾਂ

ਰਵੀ ਸਿੰਘ ਖਾਲਸਾ ਏਡ ਮੁੱਖੀ ਸਭ ਨੂੰ ਪਤਾ ਹੈ ਕਿ ਸਮਾਜ ਸੇਵਾ ਦੇ ਨਾਲ ਨਾਲ ਉਹ ਹਰ ਸਮੇ ਸ਼ੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ ਤੇ ਵੱਖ ਵੱਖ ਵਿਸ਼ਿਆਂ ਤੇ ਲੋਕਾਂ ਨੂੰ ਸੇਧ ਦਿੰਦੇ ਰਹਿੰਦੇ ਹਨ। ਰਵੀ ਸਿੰਘ ਖਾਲਸਾ ਇੱਕ ਸੱਚੇ ਸਿੱਖ ਦਾ ਫਰਜ ਅਦਾ ਕਰਦੇ ਹਨ ਉਹ ਹਰ ਸਮੇ ਸਮਾਜ ਨੂੰ ਸੇਧ ਦੇਣ ਵਾਲਿਆਂ ਵਿਸ਼ਿਆਂ ਤੇ ਹੀ ਬੋਲਦੇ ਹਨ।
ਹੁਣੀ ਉਨ੍ਹਾਂ ਨੇ ਕੋਰਿਨਾ ਤੇ ਲੋਕਾਂ ਨੂੰ ਕੁੱਝ ਗੱਲਾਂ ਕਹੀਆਂ ਹਨ ਜੋ ਸਭ ਨੂੰ ਪੱਲੇ ਬੰਨ ਲੈਣੀਆਂ ਚਾਹੀਦੀਆਂ ਹਨ। ਤੁਹਾਨੂੰ ਦੱਸ ਦੇਈਏ ਹੁਣ ਪੰਜਾਬ ਚ ਵੀ ਇਸ ਚੀਜ਼ ਦਾ ਲੋਕਾਂ ਚ Dar ਬੈਠ ਗਿਆ ਹੈ ਜਿਨ੍ਹਾਂ ਘਰ ਕਈ ਲੋਕੀ ਘਰਾਂ ਚ ਹੀ ਬੈਠਣ ਲੱਗ ਗਏ ਹਨ ਇੱਧਰ ਉੱਧਰ ਦੂਜੇ ਪਾਸੇ ਜਾਣਾ ਬੰਦ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਪਬਲਿਕ ਥਾਵਾਂ ਤੇ ਜਿੱਥੇ ਜਿਆਦਾ ਭੀੜ ਹੈ ਉੱਧਰ ਜਾਣ ਤੋਂ ਰੋਕ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਕੂਲ ਯੂਨੀਵਰਸਿਟੀਆਂ ਕਾਲਜ ਆਦਿ ਸਭ ਕੁੱਝ ਬੰਦ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਖਾਣ ਪੀਣ ਚੀਜ਼ਾਂ ਤੇ ਧਿਆਨ ਦੇਣ ਲਈ ਕਿਹਾ ਹੈ। ਨਾਲ ਹੀ ਸਿਨੇਮਾ ਘਰ ਮਾਲ ਤੇ ਵੱਡੇ ਹੋਟਲ ਜਿੰਮ ਆਦਿ ਵੀ ਬੰਦ ਦਾ ਐਲਾਨ ਹੋਇਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਹਨ ਜਿਨ੍ਹਾਂ ਰਾਹੀਂ ਤੁਸੀ ਘਰ ਬੈਠੇ ਮੱਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਬਸ ਇਸ ‘ਤੇ ਅਹਿਤੀਆਤ ਵਰਤਣ ਦੀ ਲੋੜ ਹੈ। ਅਸੀਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਪੂਰੀ ਤਰ੍ਹਾਂ ਚੈਕਅੱਪ ਕਰਵਾ ਰਹੇ ਹਾਂ ਤੇ ਹਰ ਤਰ੍ਹਾਂ ਦੀ ਸੁਵਿਧਾ ਦਾ ਬੰਦੋਬਸਤ ਕੀਤਾ ਗਿਆ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸਿਹਤ ਤੇ ਸਾਫ਼ ਸਫ਼ਾਈ ਨੂੰ ਲੈ ਕੇ ਦੱਸੀਆਂ ਜਾ ਰਹੀਆਂ ਜ਼ਰੂਰੀ ਗੱਲਾਂ ‘ਤੇ ਧਿਆਨ ਦਿਓ ਤੇ ਉਸ ‘ਤੇ ਅਮਲ ਕਰੋ। ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਕੱਠੇ ਰੱਲ ਕੇ ਕੋਰੋਨਾ ਤੋਂ ਨਿਜਾਤ ਪਾ ਲਵਾਂਗੇ।

error: Content is protected !!