Home / ਸਿੱਖੀ ਖਬਰਾਂ / ਭਾਣੇ ਨੂੰ ਮਿੱਠਾ ਕਰਕੇ ਕਿਵੇਂ ਮੰਨੀਏ ਆਉ ਜਾਣਦੇ ਹਾਂ

ਭਾਣੇ ਨੂੰ ਮਿੱਠਾ ਕਰਕੇ ਕਿਵੇਂ ਮੰਨੀਏ ਆਉ ਜਾਣਦੇ ਹਾਂ

ਭਾਣੇ ਨੂੰ ਮਿੱਠਾ ਕਰਕੇ ਕਿਵੇਂ ਮੰਨੀਏ ਆਉ ਜਾਣਦੇ ਹਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲ਼ਾ ‘ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥ ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ।
ਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ। ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਜੇ ਰੱਬ ਦੀ ਨਜ਼ਰ ਵਿਚ ਕਬੂਲ ਨਾ ਹੋਇਆ। ਕਿ ਨਾਇ ਕਰੀ = ਨ੍ਹਾਇ ਕੇ ਮੈਂ ਕੀਹ ਕਰਾਂ?ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ,ਭਾਣਾ ਪ੍ਰਮਾਤਮਾ ਦਾ ਹੀ ਨਿਯਮ ਹਨ, ਅਕਾਲ ਪੁਰਖ ਦੇ ਹੁਕਮ ਵਿੱਚ ਜੋ ਕਾਰਜ ਹੋ ਗਏ ਉਸ ਨੂੰ ਭਾਣਾ ਕਹਿੰਦੇ ਹਨ। ਜੋ ਕਾਰਜ ਹੁੰਦੇ ਹਨ ਅਕਾਲ ਪੁਰਖ ਵਿੱਚ ਠੀਕ ਹੀ ਹੁੰਦੇ ਹਨ। ਅਕਾਲ ਪੁਰਖ ਦੀ ਰਜ਼ਾ ‘ਚ ਰਹਿਣਾ, ਉਸ ਦੇ ਹੁਕਮ ਦਾ ਪਾਲਣ ਕਰਨਾ ਅਤੇ ਭਾਣਾ ਮੰਨਣਾ ਹੀ ਗੁਰਮਤਿ ਮਾਰਗ ਹੈ। ਗੁਰੂ ਦਾ ਸਿੱਖ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਨਾਲ ਹੀ ਦੁਖ ਦੂਰ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ਗੁਰੂ ਗਰੰਥ ਸਾਹਿਬ ਅੰਗ 1 ‘ ਪਰਮਾਤਮਾ : ਇਸ ਤੋਂ ਭਾਵ ਹੈ ਸ੍ਰੇਸ਼ਠ ਆਤਮਾ । ਇਹ ਪਾਰਬ੍ਰਹਮ , ਪਰਮੇਸ਼ਵਰ , ਕਰਤਾਰ , ਵਾਹਿਗੁਰੂ , ਪਰਮ-ਸੱਤਾ ਦਾ ਵਾਚਕ ਸ਼ਬਦ ਹੈ । ਆਤਮਾ ਨਾਲ ‘ ਪਰਮ ’ ਸ਼ਬਦ ਲਗਾਉਣ ਦੀ ਸ਼ਾਇਦ ਇਸ ਲਈ ਲੋੜ ਪਈ ਹੋਵੇਗੀ ਕਿ ਆਤਮਾ ਦਾ ਇਕ ਰੂਪ ਜੀਵਾਤਮਾ ਵੀ ਹੈ । ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਸਪੱਸ਼ਟ ਕਿਹਾ ਹੈ ਜੋ ਆਪਣੇ ਆਪ ਨੂੰ ਪਛਾਣਦਾ ਹੈ , ਉਹੀ ‘ ਪਰਮਾਤਮ’ ਹੈ— ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ । ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ । ( ਗੁ.ਗ੍ਰੰ.421 ) ।

error: Content is protected !!