Home / ਦੁਨੀਆ ਭਰ / ਪੰਜਾਬੀ ”ਗਾਇਕ ਸਿੰਗਾ” ਲਈ ਆਈ ਖਬਰ

ਪੰਜਾਬੀ ”ਗਾਇਕ ਸਿੰਗਾ” ਲਈ ਆਈ ਖਬਰ

ਪੰਜਾਬੀ ਗਾਇਕ ਸਿੰਗਾ ਲਈ ਆਈ ਵੱਡੀ ਖਬਰ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੰਗਾ ਦੀ ਫ਼ਿਲਮ JORA The Second Chapter ਵੀ ਰਿਲੀਜ਼ ਹੋ ਗਈ ਹੈ। ਪਰ ਪੰਜਾਬੀ ਸਟਾਰ ਸਿੰਘਾ ਜਿਸ ਤਰ੍ਹਾਂ ਅਪਣੀ ਇਸ ਫ਼ਿਲਮ ਨੂੰ ਪ੍ਰਮੋਟ ਕਰ ਰਹੇ ਹਨ ਉਹਨਾਂ ਦਾ ਉਹ ਤਰੀਕਾ ਸਹੀ ਨਹੀਂ ਹੈ। ਦਰਅਸਲ ਉਹਨਾਂ ਦੀ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਉਹ ਅਪਣੇ ਦੋਸਤ ਨਾਲ ਗੱਡੀ ਵਿਚ ਨਜ਼ਰ ਆ ਰਹੇ ਹਨ ਉਹਨਾਂ ਦਾ ਦੋਸਤ Jaggi Amargarh ਸ਼ਰੇ ਆਮ ਬੰ ਦੂ ਕ ਨਾਲ ਫਾ ਇ  ਰ ਕਰਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਿਸ ਕਰ ਕੇ ਉਹਨਾਂ ਦੀਆਂ ਮੁ ਸ਼ ਕਲਾਂ ਨੂੰ ਸੱਦਾ ਮਿਲ ਸਕਦਾ ਹੈ ਤੇ ਇਸ ਦੇ ਚਲਦੇ ਪੁ ਲਿਸ ਉਹਨਾਂ ਤੇ ਕੇ ਸ ਵੀ ਕਰ ਸਕਦੀ ਹੈ। ਪਰ ਕੀ ਅਪਣੀ ਫ਼ਿਲਮ JORA The Second Chapter ਨੂੰ ਪ੍ਰਮੋਟ ਕਰਨ ਦਾ ਉਹਨਾਂ ਦਾ ਇਹ ਤਰੀਕਾ ਸਹੀ ਹੈ ਜੋ ਕਿਤੇ ਨਾ ਕਿਤੇ ਹਥਿ ਆਰਾਂ ਨੂੰ ਉਤਸ਼ਾ ਹਿਤ ਕਰਦਾ ਹੈ।ਪਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਜਿੱਥੇ ਕਈ ਫ਼ਿਲਮਾਂ ਅਤੇ ਗਾਣਿਆਂ ਨੂੰ ਸਹੀ ਤਰੀਕੇ ਨਾਲ ਚੱਲਣ ਲਈ ਉਤਸ਼ਾਹਿਤ ਕਰਦੇ ਹਨ ਉੱਥੇ ਹੀ ਕਈ ਗਾਣੇ ਅਤੇ ਫ਼ਿਲਮਾਂ ਹਨ ਜੋ ਹਥਿ ਆਰਾਂ ਤੇ ਗੈਂ ਗ ਸਟਰ ਨਾਲ ਜੁੜੇ ਹੋਏ ਹਨ ਤੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਗ ਲਤ ਰਾਸਤੇ ਤੇ ਵੀ ਲੈਜਾ ਰਹੇ ਹਨ।ਹਾਲ ਹੀ ਵਿਚ Sukh Kahlwa ਦੇ ਜੀਵਨ ਤੇ ਬਣੀ ਫ਼ਿਲਮ Shooter ਦੀ ਰਿਲੀਜ਼ ਤੇ ਵੀ ਰੋਕ ਲਗਾ ਦਿੱਤੀ ਗਈ। ਉਸ ਤੋਂ ਬਾਅਦ ਵੀ ਕਈ ਫ਼ਿਲਮਾਂ ਅਤੇ ਗਾਣੇ ਅਜਿਹੇ ਹਨ ਜਿਸ ਵਿਚ ਕਿਤੇ ਨਾ ਕਿਤੇ ਹਥਿ ਆਰਾਂ  ਦੀਆਂ ਗੱਲਾਂ ਹੁੰਦੀਆਂ ਹਨ।ਪਰ ਜਦੋਂ ਤਕ ਫ਼ਿਲਮੀ ਸਟਾਰ ਇਹਨਾਂ ਚੀਜ਼ਾਂ ਨੂੰ ਅਪਣੀਆਂ ਫ਼ਿਲਮਾਂ ਅਤੇ ਗਾਣਿਆਂ ਵਿਚ ਪ੍ਰਮੋਟ ਕਰਨਾ ਬੰਦ ਨਹੀਂ ਕਰਦੇ ਉਦੋਂ ਤਕ ਕਿਤੇ ਨਾ ਕਿਤੇ ਲੋਕ ਇਸ ਚੀਜ਼ ਨਾਲ ਪ੍ਰਭਾ ਵਿਤ ਵੀ ਹੁੰਦੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੂਸੇਵਾਲਾ ਤੇ ਮਨਕੀਰਤ ਔਲਖ ਵੀ ਇਸ ਤਰ੍ਹਾਂ ਫ ਸੇ ਹਨ ਹੁਣ ਅਗਲੀ ਵਾਰੀ ਸਿੰਗਾ ਦੀ ਹੋ ਸਕਦੀ ਹੈ।

error: Content is protected !!