Home / ਦੁਨੀਆ ਭਰ / ਦੇਖੋ ਇਹੋ ਜਿਹੇ ਬੰਦਿਆ ਕਰਕੇ ਬਾਕੀ ਪੰਜਾਬੀ ਵੀ ਹੁੰਦੇ ਨੇ ਕਨੇਡਾ ਬਦ-ਨਾਮ

ਦੇਖੋ ਇਹੋ ਜਿਹੇ ਬੰਦਿਆ ਕਰਕੇ ਬਾਕੀ ਪੰਜਾਬੀ ਵੀ ਹੁੰਦੇ ਨੇ ਕਨੇਡਾ ਬਦ-ਨਾਮ

ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਉੱਤੇ ਸਾਢੇ ਤਿੰਨ ਲੱਖ ਦਲ ਦੀ ਠੱ-ਗੀ ਦੇ dosh ਲੱਗੇ ਹਨ। ਇਨ੍ਹਾਂ ਨੂੰ 9 ਅਪਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਵਿੱਚ 52 ਸਾਲਾ ਲਖਵੀਰ ਸਿੰਘ ਧਾਲੀਵਾਲ, 52 ਸਾਲਾ ਨਸੀਬ ਕੌਰ ਧਾਲੀਵਾਲ ਅਤੇ 56 ਸਾਲਾ ਬਲਤੇਜ ਸਿੰਘ ਧਾਲੀਵਾਲ ਸ਼ਾਮਲ ਹਨ। ਇਨ੍ਹਾਂ ਤੇ dosh ਹੈ ਕਿ ਇਹ ਪੁਲਿਸ ਨੂੰ ਝੂ-ਠੀ ਜਾਣਕਾਰੀ ਦਿੰਦੇ ਸਨ ਕਿ ਉਨ੍ਹਾਂ ਦਾ ਟਰੱਕ chorri ਹੋ ਗਿਆ ਹੈ। ਜਦ ਕਿ ਟਰੱਕ ਚੋ-ਰੀ ਨਹੀਂ ਹੁੰਦਾ ਸੀ। ਇਹ ਉਸੇ ਟਰੱਕ ਦਾ ਵਹੀਕਲ ਇ-ਡੈਂ-ਟੀ-ਫਿ-ਕੇ-ਸ਼-ਨ ਨੰਬਰ ਬਦਲ ਕੇ ਇਸ ਟਰੱਕ ਦੀ ਵਰਤੋਂ ਕਰਦੇ ਰਹਿੰਦੇ ਸਨ। ਦੂਜੇ ਪਾਸੇ ਬੀਮਾ ਕੰਪਨੀ ਤੋਂ ਬੀਮੇ ਦੀ ਰਕਮ ਵੀ ਹ-ੜੱ-ਪ ਲੈਂਦੇ ਸਨ। ਪੁਲਿਸ ਇਸ ਗੱਲ ਤੋਂ ਹੈਰਾਨ ਸੀ ਕਿ ਪੁਲਿਸ ਦੁਆਰਾ 90 ਫੀਸਦੀ ਚੋ-ਰੀ ਦੇ ਮਾਮਲੇ ਸੁ-ਲ-ਝਾ ਲਏ ਜਾਂਦੇ ਹਨ। ਪਰ ਇਹ ਟਰੱਕ ਚੋ-ਰੀ ਦੇ ਮਾਮਲੇ ਕਿਉਂ ਨਹੀਂ ਹੱਲ ਹੋਏ। ਜਦੋਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਸਸਕੈਚਵਨ ਦੀ ਪੁਲਿਸ ਤੋਂ ਜਾਂਚ ਕਰਤਾਵਾਂ ਦੇ ਸ-ਹਿ-ਯੋ-ਗ ਲਿਆ ਤਾਂ ਪਤਾ ਲੱਗਾ ਕਿ ਲੱਖਾ ਟਰਕਿੰਗ ਕੰਪਨੀ ਇੱਕ ਐਸੀ ਕੰਪਨੀ ਹੈ। ਜਿਸ ਦੇ ਚੋ-ਰੀ ਹੋਏ ਟਰੱਕ ਦੁਬਾਰਾ ਨਹੀਂ ਮਿਲ ਸਕੇ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਇਹ ਸਿਲਸਿਲਾ 2009 ਤੋਂ ਚੱਲ ਰਿਹਾ ਹੈ। ਜਦੋਂ ਇਸ ਮਾਮਲੇ ਦੀ ਡੂੰ-ਘਾ-ਈ ਨਾਲ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਮਝ ਆ ਗਿਆ। ਪਤਾ ਲੱਗਾ ਕਿ ਇਹ ਲੋਕ ਮ-ਨ-ਘ-ੜ-ਤ ਕਹਾਣੀ ਬਣਾ ਕੇ ਬੀਮੇ ਦੀ ਰਕਮ ਹ-ੜੱ-ਪ ਲੈਂਦੇ ਸਨ ਅਤੇ ਉਸੇ ਟਰੱਕ ਦਾ ਵਹੀਕਲ ਇੰ-ਡੈਂ-ਟੀ-ਫਿ-ਕੇ-ਸ਼-ਨ ਨੰਬਰ ਬਦਲਕੇ ਉਸ ਦੀ ਵਰਤੋਂ ਕਰਦੇ ਰਹਿੰਦੇ ਸਨ। ਹੁਣ ਲਖਵੀਰ ਸਿੰਘ ਧਾਲੀਵਾਲ ਤੇ 5 ਹਜ਼ਾਰ ਡਾਲਰ ਤੋਂ ਵੱਧ ਦੀ ਧੋ-ਖਾ-ਧ-ੜੀ ਕਰਨ ਅਤੇ ਜ਼ਾ-ਅ-ਲੀ ਦਸਤਾਵੇਜ਼ ਤਿਆਰ ਕਰਨ ਅਤੇ ਵਹੀਕਲ ਇ-ਡੈਂ-ਟੀ-ਫਿ-ਕੇ-ਸ਼-ਨ ਨੰਬਰ ਨਾਲ ਛੇ-ੜ-ਛਾ-ੜ ਕਰਨ ਦੇ ਦੋ-ਸ਼ ਲੱਗੇ ਹਨ। ਜਦ ਕਿ ਨਸੀਬ ਕੌਰ ਧਾਲੀਵਾਲ ਅਤੇ ਬਲਤੇਜ ਸਿੰਘ ਧਾਲੀਵਾਲ ਤੇ 35000 ਡਾਲਰ ਤੋਂ ਵੱਧ ਰਕਮ ਦੀ ਠੱ-ਗੀ ਅਤੇ ਜਾ-ਅ-ਲੀ ਦ-ਸ-ਤਾ-ਵੇ-ਜ਼ ਤਿਆਰ ਕਰਨ ਦੇ dosh ਲੱਗੇ ਹਨ।

error: Content is protected !!