Home / ਸਿੱਖੀ ਖਬਰਾਂ / ਦਿੱਲੀ ਚ ਸਿੱਖਾਂ ਨੇ ਲਾਇਆ ਲੰਗਰ ”ਸੰਭਾਲਿਆਂ ਮੋਰਚਾ”

ਦਿੱਲੀ ਚ ਸਿੱਖਾਂ ਨੇ ਲਾਇਆ ਲੰਗਰ ”ਸੰਭਾਲਿਆਂ ਮੋਰਚਾ”

ਦਿੱਲੀ ਚ ਸਿੱਖਾਂ ਨੇ ਲਾਇਆ ਲੰਗਰ ਸੰਭਾਲਿਆਂ ਮੋਰਚਾ ਤੁਹਾਨੂੰ ਦੱਸ ਦੇਈਏ ਕਿ ਲੰਗਰ ਦੀ ਸੇਵਾ ਖਾਲਸਾ ਏਡ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਲ ਕੇ ਕਰ ਰਹੀ ਹੈ।’ਸਿੱਖ ਧਰਮ ਚ ਲੰਗਰ ਦਾ ਬਹੁਤ ਜਿਆਦਾ ਖਾਸ ਮਹੱਤਵ ਹੈ ਸਿੱਖ ਧਰਮ ਚ ਹਰ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਬਿਨਾਂ ਕਿਸੇ ਭੇਦ ਭਾਵ ਤੋਂ ਹਰੇਕ ਲਈ ਲੰਗਰ ਸਿਰਫ ਸਿੱਖ ਧਰਮ ਚ ਹੀ ਦੇਖਿਆ ਜਾ ਸਕਦਾ ਹੈ। ਸਿੱਖਾਂ ਚ ਲੰਗਰ ਦੇ ਭਾਵਨਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਕਿ ਕਿਸੇ ਤਰ੍ਹਾਂ ਸਿੱਖ ਹਰ ਸਮੇਂ ਲੰਗਰ ਲਗਾਉਣ ਲਈ ਤਿਆਰ ਰਹਿੰਦੇ ਹਨ ਕੋਈ ਵੀ ਜਗ੍ਹਾ ਹੋਵੇ ਜਾਂ ਕੋਈ ਵੀ ਧਰਮ ਹੋਵੇ ਸਿੱਖ ਭਾਈਚਾਰੇ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਲਈ ਸਿੱਖ ਭਾਈਚਾਰੇ ਨੇ ਦਿੱਲੀ ਚ ਦੰ ਗਿਆਂ ਤੋਂ ਬਾਅਦ ਸਭ ਲਈ ਲੰਗਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਜਾਣਕਾਰੀ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉੱਤਰ ਪੂਰਬੀ ਦਿੱਲੀ ਦੇ ਪ੍ਰਭਾ ਵਿਤ ਇਲਾਕਾ ਸ਼ਿਵ ਵਿਹਾਰ ਵਿਖੇ ਲੋਕਾਂ ਨੂੰ ਲੰਗਰ ਵੰਡਿਆ ਗਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਹੁਕਮ ਜਾਰੀ ਕੀਤਾ ਸੀ ਕਿ ਦਿੱਲੀ ਚ ਉਨ੍ਹਾਂ ਪਰਿਵਾਰਾਂ ਲਈ ਗੁਰੂਘਰਾਂ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ‘ਚ ਪੈਦਾ ਹੋਏ ਹਾਲਾ ਤਾਂ ਦਾ ਜਾਇ ਜ਼ਾ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 6 ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਸਬ ਕਮੇਟੀ ਪ੍ਰਭਾ ਵਿਤ ਇਲਾਕਿਆਂ ‘ਚ ਜਾ ਕੇ ਹਾਲਾ ਤ ਦਾ ਜਾਇਜ਼ਾ ਲਵੇਗੀ ਅਤੇ ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਹ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਮੁਹੱਈਆ ਕਰਵਾਈ ਜਾਏਗੀ। ਇਸ ਸਬ ਕਮੇਟੀ ‘ਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਾਬਕਾ ਐਮ.ਪੀ ਤਰਲੋਚਨ ਸਿੰਘ ਸਾਬਕਾ ਉਪ ਕੁਲਪਤੀ ਡਾ. ਜਸਪਾਲ ਸਿੰਘ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਬੀਬੀ ਰਣਜੀਤ ਕੌਰ ਤੇ ਹਰਮੀਤ ਸਿੰਘ ਕਾਲਕਾ ਸ਼ਾਮਲ ਹਨ।

error: Content is protected !!