Home / ਸਿੱਖੀ ਖਬਰਾਂ / ਸਿੱਖ ਪੰਥ ਦੀ ਇਸ ਮਸ਼ਹੂਰ ਹਸਤੀ ਦਾ ਅਚਾਨਕ ਹੋਇਆ ਦੇਹਾਂਤ

ਸਿੱਖ ਪੰਥ ਦੀ ਇਸ ਮਸ਼ਹੂਰ ਹਸਤੀ ਦਾ ਅਚਾਨਕ ਹੋਇਆ ਦੇਹਾਂਤ

ਤਾਜਾ ਵੱਡੀ ਖਬਰ – ਸਿੱਖ ਪੰਥ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ mout ਛਾਇਆ ਸੋ ਗ ਹੁਣੇ-ਹੁਣੇ ਸਿੱਖ ਭਾਈਚਾਰੇ ਲਈ ਆਈ ਵੱਡੀ ਮਾੜੀ ਖਬਰ ਰਾਗ ਸੰਗੀਤ ਦੇ ਧਨੀ ਭਾਈ ਸਾਹਿਬ ਪੁਰਾਤਨ ਕੀਰਤਨੀਆਂ ਦੀ ਪੀੜ੍ਹੀ ਦੇ ਆਖਰੀ ਪੰਥ ਦੇ ਮਹਾਨ ਪੁਰਾਤਨ ਤੇ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ (87) ਅਕਾਲ ਚਲਾਣਾ ਕਰ ਗਏ ਹਨ ਓੁਨਾ ਦੀਆਂ ਸੰਗੀਤ ਤੇ ਰਾਗਾਂ ਅਧਾਰਿਤ ਕੀਰਤਨ ਕਰਕੇ ਓੁਨੵਾ ਦੀ ਪੰਥ ਪ੍ਰਤੀ ਸੇਵਾ ਲਈ ਸਿਜਦਾ ਕਰਦੇ ਹਾ। ਵਾਹਿਗੁਰੂ ਗੁਰ ਚਰਨਾ ਅੰਦਰ ਨਿਵਾਸ ਬਖਸਣ। ਤੁਹਾਨੂੰ ਦੱਸ ਦੇਈਏ ਕਿ ਭਾਈ ਸਾਹਿਬ ਵਲੋਂ ਗਏ ਸ਼ਬਦਾਂ ਨੂੰ ਸਿੱਖ ਸੰਗਤ ਬਹੁਤ ਪਿਆਰ ਨਾਲ ਸਰਵਣ ਕਰਦੀ ਸੀ ਅਤੇ ਉਹ ਪੰਥ ਦੀਆਂ ਕਈ ਸਖਸ਼ੀਅਤਾਂ ਦੇ ਫੇਵਰਿਟ ਕੀਰਤਨੀਏ ਸਨ ਜਿਹਨਾਂ ਵਿਚੋਂ ਭਾਈ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਇਕ ਸਨ ਜੋ ਓਹਨਾ ਨੂੰ ਬਹੁਤ ਹੀ ਪਿਆਰ ਨਾਲ ਸੁਣਦੇ ਸਨ। ਭਾਈ ਸਾਹਿਬ ਜੀ ਦੇ ਇਸ ਸੰਸਾਰ ਵਿਚੋਂ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਿੱਖ ਸੰਗਤ ਨੂੰ ਪਿਆ ਹੈ। ਦੱਸਣਯੋਗ ਹੈ ਕਿ ਭਾਈ ਸਾਹਬ ਦੇ ਸਿੱਖੀ ਲਈ ਕੀਤੇ ਗਏ ਕਾਰਜ ਕਦੀ ਭੁੱਲ ਨਹੀਂ ਸਕਦੇ ਉਨ੍ਹਾਂ ਨੇ ਸਦਾ ਹੀ ਸਿੱਖੀ ਲਈ ਪ੍ਰਚਾਰ ਕੀਤਾ ਜੋ ਕਦੀ ਵੀ ਘਾਟਾ ਪੂਰਾ ਨਹੀਂ ਹੋ ਸਕਦਾ ਜੀ। ਸਿੱਖ ਭਾਈਚਾਰੇ ਨੂੰ ਪਿਛਲੇ ਸਾਲ ਵੀ ਕਾਫੀ ਘਾਟੇ ਪਏ ਸਨ ਜਦੋਂ ਇੰਦਰਜੀਤ ਵੀਰ ਇਸ ਸੰਸਾਰ ਨੂੰ ਅਲਵਿਦਾ ਬੋਲ ਗਏ ਸਨ। ਸਿੱਖ ਧਰਮ ਚ ਕੀਰਤਨ ਦਾ ਬਹੁਤ ੱਜਿਆਦਾ ਖਾਸ ਮਹੱਤਵ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ਨੂੰ ਇੱਕ ਅਣਮੁੱਲੀ ਦਾਤ ਬਖਸ਼ੀ ਹੈ ਪਹਿਲੀ ਪਾਤਸ਼ਾਹੀ ਜੋ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਸਦਾ ਚੱਲਦੀ ਰਹਿਣੀ ਹੈ ਤੁਹਾਨੂੰ ਦੱਸ ਦੇਈਏ ਕਿ ਸਿੱਖ ਧਰਮ ਦੇ ਪਹਿਲੇ ਕੀਰਤਨੀਏ ਦੀ ਸੇਵਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਕੀਤੀ ਸੀ।

error: Content is protected !!