Home / ਵੀਡੀਓ / ਸੰਗਰੂਰ ਚ ਹੋਇਆ ਬਹੁਤ ਮਾੜਾ ਹੋਇਆ

ਸੰਗਰੂਰ ਚ ਹੋਇਆ ਬਹੁਤ ਮਾੜਾ ਹੋਇਆ

ਸੰਗਰੂਰ ਦੇ ਲੌਂਗੋਵਾਲ ਵਿੱਚ ਪਿੰਡੀ ਰੋਡ ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਮਿੰਨੀ ਵੈਨ ਨਾਲ ਉਸ ਵੇਲ਼ੇ ਭਾ-ਣਾ ਵਰਤ ਗਿਆ। ਜਦੋਂ 12 ਨਿੱਕੇ ਬੱਚੇ ਛੁੱਟੀ ਹੋਣ ਤੇ ਇਸ ਵੈਨ ਵਿੱਚ ਸਵਾਰ ਸਨ ਅਤੇ ਆਪਣੇ ਘਰਾਂ ਨੂੰ ਜਾ ਰਹੇ ਸਨ। ਕਿਸੇ ਕਾਰਨ ਕਰਕੇ ਇਸ ਚੱਲਦੀ ਹੋਈ ਵੈਨ ਨੂੰ ਹੇਠਲੇ ਪਾਸੇ ਤੋਂ agg ਲੱਗ ਗਈ। ਖੇਤਾਂ ਵਿੱਚ ਕੰਮ ਕਰਦੇ ਹੋਏ ਵਿਅਕਤੀਆਂ ਨੇ ਹਿੰ-ਮ-ਤ ਕਰਕੇ 8 ਬੱਚਿਆਂ ਨੂੰ ਤਾਂ ਜਿਉਂਦੇ ਬਾਹਰ ਕੱਢ ਲਿਆ। ਪਰ 4 ਬੱਚੇ agg ਵਿੱਚ ਆ ਗਏ। ਦੱਸ ਦਈਏ ਕਿ ਇਸ ਘ-ਟ-ਨਾ ਕਾਰਨ ਪੂਰੇ ਇਲਾਕੇ ਵਿਚ ਮਾ-ਤ-ਮ ਛਾਇਆ ਹੋਇਆ ਹੈ। ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੇ ਦੱਸਣ ਮੁਤਾਬਿਕ ਉਸ ਨੇ ਦੇਖਿਆ ਕਿ ਵੈਨ ਨੂੰ ਹੇਠਲੇ ਪਾਸੇ ਤੋਂ agg ਲੱਗ ਗਈ ਹੈ। ਉਸ ਨੇ ਸਾਹਮਣੇ ਤੋਂ ਡਰਾਈਵਰ ਨੂੰ ਇ-ਸ਼ਾ-ਰਾ ਕੀਤਾ। ਪਰ ਡਰਾਈਵਰ ਨੂੰ ਸਮਝ ਨਹੀਂ ਲੱਗੀ। ਇੰਨੇ ਵਿੱਚ ਹੀ agg ਵਧ ਗਈ। ਉਨ੍ਹਾਂ 3-4 ਜਣਿਆਂ ਨੇ ਜੁਵਾਕਾ ਨੂੰ ਬਚਾ ਉਣ ਦੀ ਕੋਸ਼ਿਸ਼ ਕੀਤੀ 8 ਜੁਵਾਕ ਤਾਂ ਉਨ੍ਹਾਂ ਨੇ ਕੱਢ ਲਈ। ਪਰ ਪਿਛਲੀ ਤਾਕੀ ਨਾ ਖੁੱਲ੍ਹਣ ਕਾਰਨ ਸ਼ੀਸ਼ਾ tod ਕੇ ਇੱਕ ਹੀ ਜੁਵਾਕ ਕੱਢਿਆ ਜਾ ਸਕਿਆ। ਜਦ ਕਿ 4 ਵਿੱਚ ਹੀ ਮੁੱਕ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਮਾੜੀ ਹਾ ਲਤ ਦੀ ਵੈਨ ਕਾਰਨ ਇਹ ਭਾ-ਣਾ ਵਰਤ ਗਿਆ ਹੈ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਇਹ ਸਕੂਲ 4-5 ਸਾਲ ਤੋਂ ਚੱਲ ਰਿਹਾ ਹੈ ਅਤੇ ਹੁਣ ਪਿੰਡ ਰੋਡ ਤੇ ਚਲਾ ਗਿਆ ਹੈ। ਸਕੂਲ ਵਾਲਿਆਂ ਕੋਲ ਪਹਿਲਾਂ ਇੱਕ ਬੱਸ ਸੀ। ਇਹ ਭਾਣੇ ਵਾਲੀ ਵੈਨ ਇੱਕ ਦਿਨ ਪਹਿਲਾਂ ਹੀ ਖਰੀਦੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਰੱਬ ਨੂੰ ਪਿਆਰੇ ਹੋਣ ਵਾਲੇ ਚਾਰ ਜੁਵਾਕਾ ਵਿੱਚੋਂ 2 ਤਾਂ ਇੱਕ ਹੀ ਪਰਿਵਾਰ ਵਿੱਚੋਂ ਸਨ। ਉਸ ਦਾ ਕਹਿਣਾ ਹੈ ਕਿ ਸਕੂਲ ਵਾਲੇ ਮੋਟੀਆਂ ਫ਼ੀਸਾਂ ਲੈਂਦੇ ਹਨ। ਜਦ ਕਿ ਗੱਡੀਆਂ ਦੀ ਹਾਲਤ ਖਰਾਬ ਹੈ। ਉਹ ਸ-ਸ-ਤੀ-ਆਂ ਪੁਰਾਣੀਆਂ ਗੱਡੀਆਂ ਲਿਆਉਂਦੇ ਹਨ। ਉਸ ਦੀ ਮੰਗ ਹੈ ਕਿ ਇੱਕ ਕਮੇਟੀ ਹੋਣੀ ਚਾਹੀਦੀ ਹੈ। ਜੋ ਇਨ੍ਹਾਂ ਸਕੂਲਾਂ ਦੀਆਂ ਗੱਡੀਆਂ ਦੀ ਹਰ ਮਹੀਨੇ ਜਾਂਚ ਕਰੇ ਤਾਂ ਕਿ ਕੋਈ ਅਜਿਹਾ ਭਾ-ਣਾ ਨਾ ਵਰਤ ਸਕੇ। ਇਸ ਖਬਰ ਦੇ ਪਤਾ ਲੱਗਣ ਤੋਂ ਬਾਅਦ ਪੂਰੇ ਪੰਜਾਬ ਵਿਚ ਸੋਗ ਛਾ ਗਿਆ ਹੈ। ਵਾਹਿਗੁਰੂ ਮਿਹਰ ਕਰੀ ਪਰਿਵਾਰਾਂ ਤੇ।

error: Content is protected !!