Home / ਵੀਡੀਓ / ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਦਰਸ਼ਨ ਕਰੋ ਜੀ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ

ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਦਰਸ਼ਨ ਕਰੋ ਜੀ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ

ਜਦੋਂ ਗੁਰੂ ਸਾਹਿਬ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸ਼ੇਅਰ ਕਰੋ ਜੀ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ, ਧੌਲਪੁਰ, ਰਾਜਸਥਾਨ ਗੁਰੂਦਵਾਰਾ ਸ਼੍ਰੀ ਸ਼ੇਰ ਸ਼ਿਕਾਰ ਸਾਹਿਬ ‘ਗੁਰੂਦਵਾਰਾ ਸ਼੍ਰੀ ਸ਼ੇਰ ਸ਼ਿਕਾਰ ਸਾਹਿਬ, ਪਿੰਡ ਮਚਕੂੰਡ, ਜ਼ਿਲਾ ਧੋਲਪੁਰ, ਰਾਜਸਥਾਨ
ਵਿਚ ਸਥਿਤ ਹੈ |
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਦਸ਼ਾਹ ਜੰਹਾਗੀਰ ਗਵਾਲਿਅਰ ਨੂੰ ਜਾੰਦੇ ਹੋਏ ਪਿੰਡ ਭਾਮੀਪੁਤਰਾ ਵਿਚ ਰੁਕੇ | ਇਥੇ ਦੇ ਲੋਕਾਂ ਨੇ ਬਾਦਸ਼ਾਹ ਜੰਹਾਗੀਰ ਨੂੰ ਦਸਿਆ ਕਿ ਇਥੇ ਇਕ ਬਹੁਤ ਖੁੰਖਾਰ ਸ਼ੇਰ ਰੰਹਿਦਾ ਹੈ ਅਤੇ ਬਾਦਸ਼ਾਹ ਜੰਹਾਗੀਰ ਨੂੰ ਬੇਨਤੀ ਕਿਤੀ ਕੇ ਉਹਨਾਂ ਨੂੰ ਸ਼ੇਰ ਤੋਂ ਬ ਚਾਵੇ | ਜਦੋ ਗੁਰੂ ਸਾਹਿਬ ਅਤੇ ਬਾਦਸ਼ਾਹ ਜੰਹਾਗੀਰ ਸੈਨਿਕਾਂ ਨਾਲ ਇਥੇ ਪੰਹੁਚੇ | ਸ਼ੇਰ ਨੇ ਬਾਦਸ਼ਾਹ ਜੰਹਾਗੀਰ ਅਤੇ ਸੈਨਿਕਾਂ ਉਤੇ ਹ ਮ ਲਾ ਕਰ ਦਿਤਾ | ਸੈਨਿਕਾਂ ਨੇ ਬਹੁਤ ਤੀਰ ਅਤੇ ਗੋ ਲੀ ਆਂ ਚਲਾਈਆਂ ਪਰ ਸ਼ੇਰ ਦੇ ਨਾ ਲਗੀ | ਇਹ ਦੇਖ ਬਾਦਸ਼ਾਹ ਜੰਹਾ ਗੀਰ ਘਬ ਰਾ ਗਿਆ ਅਤੇ ਮਦਦ ਲਈ ਪੁਕਾਰ ਕਰਨ ਲੱਗਾ | ਇਨੇ ਵਿਚ ਗੁਰੂ ਸਾਹਿਬ ਬਾਦਸ਼ਾਹ ਜੰਹਾਗੀਰ ਅਤੇ ਸ਼ੇਰ ਦੇ ਵਿਚਕਾਰ ਆ ਗਏ ਅਤੇ ਬੋਲੇ ” ਆ ਕਾਲੇ ਯਮਨ ਪਹਿਲਾਂ ਤੂੰ ਵਾਰ ਕਰ ਲੈ ਕਿਧਰੇ ਤੇਰੇ ਮਨ ਵਿਚ ਇਛਾ ਬਾਕੀ ਨਾ ਰਹਿ ਜਾਏ ” ਸ਼ੇਰ ਨੇ ਪੁਰੇ ਜ਼ੋਰ ਨਾਲ ਗੁਰੂ ਸਹਿਬ ਤੇ ਹ ਮ ਲਾ ਕਿਤਾ | ਗੁਰੂ ਸਾਹਿਬ ਨੇ ਢਾਲ ਅਗੇ ਕਰਕੇ ਸ਼ੇਰ ਦੇ ਪਿਛਲੇ ਹਿਸੇ ਤੇ ਵਾਰ ਕਰਕੇ ਇਕ ਝ ਟ ਕੇ ਵਿਚ ਉਸਦੇ ਦੋ ਹਿਸੇ ਕਰ ਦਿਤੇ | ਬਾਦਸ਼ਾਹ ਜੰਹਾਗੀਰ ਨੂੰ ਇਸ ਤੋਂ ਬਾਅਦ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨਾ ਕੇ ਰੁਹਾਨੀ ਤੋਰ ਤੇ ਬਲਕੀ ਕਿ ਜਿਸਮਾਨੀ ਤੋਰ ਤੇ ਵੀ ਬਲਵਾਨ ਹਨ |1603 ਵਿੱਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਰੀ ਸੌਪੀ ਗਈ। ਸ਼ਸਤਰ ਵਿਦਿਆ ਦਾ ਆਪ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਨਿਪੁੰਨ ਹੁੰਦੇ ਗਏ। ਬਾਬਾ ਬੁਢਾ ਜੀ ਆਪ ਨੂੰ ਦੇਖ ਕੇ ਮਹਾਬਲੀ ਯੋਧਾ ਹੋਣ ਦਾ ਆਖ ਦੇਂਦੇ ਸਨ।