Home / ਵੀਡੀਓ / ਤਰਨਤਾਰਨ ਨਗਰਕੀਰਤਨ ਚ ਵਰਤੇ ਭਾਣੇ ਦਾ ਜਿੰਮੇਵਾਰ ਕੌਣ ” ਕੀ ਮਹੱਤਵ ਹੈ ਨਗਰਕੀਰਤਨ ਦਾ

ਤਰਨਤਾਰਨ ਨਗਰਕੀਰਤਨ ਚ ਵਰਤੇ ਭਾਣੇ ਦਾ ਜਿੰਮੇਵਾਰ ਕੌਣ ” ਕੀ ਮਹੱਤਵ ਹੈ ਨਗਰਕੀਰਤਨ ਦਾ

ਤਰਨਤਾਰਨ ਨਗਰਕੀਰਤਨ ਚ ਵਰਤੇ ਭਾਣੇ ਦਾ ਜਿੰਮੇਵਾਰ ਕੌਣ ” ਕੀ ਮਹੱਤਵ ਹੈ ਨਗਰਕੀਰਤਨ ਦਾ ‘ਆਉ ਜਾਣਦੇ ਹਾਂ ਅਸਲ ਚ ਕੀ ਮਹੱਤਵ ਹੈ ਨਗਰਕੀਰਤਨ ਦਾ ” ਭਾਈ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦੇ ਵਿਚਾਰ। ਇਸ ਵਿਸ਼ੇ ‘ਤੇ ਗੱਲਬਾਤ ਕਰਨ ਵਾਸਤੇ ਸਾਡੀ ਟੀਮ ਨੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨਾਲ ਖਾਸ ਇੰਟਰਵਿਊ ਕੀਤੀ ਹੈ ਤੁਹਾਨੂੰ ਦੱਸ ਦੇਈਏ ਕਿ ਭਾਵੇਂ ਕਿਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਤਰਨਤਾਰਨ ਚ ਨਗਰ ਕੀਰਤਨ ਦੌਰਾਨ ਹੋਏ ਭਾਣੇ ਦੇ ਮ੍ਰਿ ਤ ਕਾਂ ਦੇ ਵਾਰਸਾਂ ਨੂੰ 1-1 ਲੱਖ ਤੇ Jakhmi ਨੂੰ 25-25 ਹਜ਼ਾਰ ਰੁਪਏ ਦੇਵੇਗੀ ਸ਼੍ਰੋਮਣੀ ਕਮੇਟੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਭਾਈ ਲੌਂਗੋਵਾਲ -ਕੇਂਦਰੀ ਸਿੱਖ ਅਜਾਇਬ ਘਰ ਵਿਚ ਲੱਗੇਗੀ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਤਸਵੀਰ ਆਉਣ ਵਾਲੀਆਂ ਸ਼ਤਾਬ ਦੀਆਂ ਸਬੰਧੀ ਉੱਚ ਤਾਕਤੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਮੱਦਦ ਲਈ ਐਲਾਨ ਕੀਤਾ ਹੈ ਦੱਸ ਦੇਈਏ ਕਿ ਤਰਨਤਾਰਨ ਵਿਖੇ ਸਜਾਏ ਗਏ ਨਗਰ ਕੀਰਤਨ ਦੌਰਾਨ ਹੋਏ ਪਟਾ ਖਿਆਂ ਕਰਕੇ ਭਾਣੇ ਦਾ ਗਹਿਰਾ dukh ਹੈ ਜਿਸ ਵਿੱਚ 2 ਬੱਚੇ ਰੱਬ ਨੂੰ ਮੌਕੇ ਤੇ ਪਿਆਰੇ ਹੋ ਗਏ ਤੇ 9 ਇ ਲਾਜ ਅਧੀਨ ਨੇ ।ਪੰਜਾਬ ਸਰਕਾਰ ਨੇ ਮ੍ਰਿ ਤ ਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਜ਼ ਖ ਮੀ ਆਂ ਨੂੰ ਮੁਫ਼ਤ ਇਲਾ ਜ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਇਸ ਭਾਣੇ ਲਈ ਅਸੀਂ ਤਰਨਤਾਰਨ ਦੇ ਐਸਡੀਐਮ ਨੂੰ ਪੂਰਣ ਤੌਰ ‘ਤੇ ਕਮਾਨ ਸੰਭਾਲਣ ਲਈ ਕਿਹਾ ਹੈ ਤੇ ਜਾਂਚ ਹੋਵੇ। ਉੱਧਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਮੱਦਦ ਦੇਣ ਲਈ ਕਿਹਾ ਹੈ।ਤਰਨ ਤਾਰਨ ‘ਚ ਨਗਰ ਕੀਰਤਨ ਦੌਰਾਨ ਵਾਪਰੇ ਭਾਣੇ ‘ਤੇ ਭਾਈ ਲੌਂਗੋਵਾਲ ਵੱਲੋਂ Dukh ਪ੍ਰਗਟ ਕੀਤਾ ਹੈ ਤੇ ਕਿਹਾ ਹੈ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਉਨ੍ਹਾਂ ਦਾ ਮੁਫ਼ਤ ਇ ਲਾਜ਼ ਕਰੇਗੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਭਾਣੇ ਵਿਚ mare ਗਏ ਬੱਚਿਆਂ ਦੇ ਪਰਿਵਰਾਂ ਨਾਲ hamdardi ਪ੍ਰਗਟ ਕਰਦਿਆਂ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਇਸ dukh ਦੀ ਘੜੀ ਵਿਚ ਸ਼੍ਰੋਮਣੀ ਕਮੇਟੀ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ ਖ ਮੀਆਂ ਦਾ ਬਿਲਕੁਲ ਮੁਫਤ ਇਲਾਜ ਕਰੇਗੀ। ਇਸ ਸਬੰਧੀ ਸ੍ਰੀ ਗੁਰੂ ਰਾਮਦਾਸ ਹਸਪ ਤਾਲ ਵਿਖੇ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੋ ਰੱਬ ਨੂੰ ਪਿਆਰੇ ਹੋਏ ਬੱਚਿਆਂ ਦੇ ਪਰਿਵਾਰਾਂ ਤੇ ਜ਼ ਖ਼ ਮੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਇਸੇ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਨਗਰ ਕੀਰਤਨ ਸਮੇਂ ਹੋਏ ਭਾਣੇ ਨੂੰ ਮੰਦਭਾਗਾ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਘਰਾਂ ਵਿਚ ਸਜਾਏ ਜਾਂਦੇ ਨਗਰ ਕੀਰਤਨ ਤੇ ਸਮਾਗਮਾਂ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੇ ਭਾਣਿਆ ਤੋਂ ਬਚਿਆ ਜਾ ਸਕੇ।