Home / ਸਿੱਖੀ ਖਬਰਾਂ / ਜਦੋਂ ਗੁਰਬਾਣੀ ਤੋਂ ਪ੍ਰਭਾਵਿਤ ਹੋ ਦੁਬਈ ਦੇ ਸ਼ੇਖ ਨੇ ਬਣਾਇਆ ਵੱਡਾ ਸੁੰਦਰ ਗੁਰਦੁਆਰਾ ਸਾਹਿਬ

ਜਦੋਂ ਗੁਰਬਾਣੀ ਤੋਂ ਪ੍ਰਭਾਵਿਤ ਹੋ ਦੁਬਈ ਦੇ ਸ਼ੇਖ ਨੇ ਬਣਾਇਆ ਵੱਡਾ ਸੁੰਦਰ ਗੁਰਦੁਆਰਾ ਸਾਹਿਬ

ਜਦੋਂ ਗੁਰਬਾਣੀ ਤੋਂ ਪ੍ਰਭਾਵਿਤ ਹੋ ਦੁਬਈ ਦੇ ਸ਼ੇਖ ਨੇ ਬਣਾਇਆ ਵੱਡਾ ਸੁੰਦਰ ਗੁਰਦੁਆਰਾ ਸਾਹਿਬ ਡੁਬੱਈ ਦੇ ਗੁਰਦਵਾਰਾ ਸਾਹਬ ਦੇ ਦਰਸ਼ਨ ਕਰੋ ਵੀਡੀਓ ਰਾਹੀ ।ਦੱਸ ਦਈਏ ਕਿ ਛੁੱਟੀ ਦਾ ਦਿਨ ਹੋਣ ਕਰਕੇ ਸੰਗਤ ਹੁਮ ਹੁਮਾ ਕੇ ਪਹੁੰਚ ਦੀ। ਬਾਣੀ ਦਾ ਪੱਕੇ ਰਾਗਾਂ ਤੇ ਕੀਰਤਨ ਹੁੰਦਾ ਹੈ ।
ਤੁਹਾਨੂੰ ਦੱਸ ਦੇਈਏ ਕਿ ਦੁਬਈ ਦੇ ਇਸ ਗੁਰਦੁਆਰੇ ‘ਚ ਮੁਸਲਮਾਨ ਲੰਗਰ ਛਕ ਕੇ ਤੋੜਦੇ ਨੇ ਰੋਜ਼ਾ ਦੱਸ ਦੇਈਏ ਕਿ ਮੁਸਲਮਾਨ ਵੀਰ ਵੀ ਗੁਰਦੁਆਰਾ ਸਾਹਿਬ ਆਉਦੇ ਹਨ ਲੰਗਰ ਦਾ ਪ੍ਰਬੰਧ ਕਮਾਲ ਦਾ ਹੈ । ਬਾਕੀ ਧਰਮਾਂ ਦੇ ਲੋਕ ਵੀ ਬੜੀ ਸ਼ਰਧਾ ਨਾਲ ਲੰਗਰ ਛੱਕ ਕੇ ਜਾਂਦੇ ਨੇ ਤੇ ਸੇਵਾ ਕਰਦੇ ਹਨ । ਸਫਾਈ ਦਾ ਬਹੁਤ ਜਿਆਦਾ ਖਿਆਲ ਰੱਖਿਆ ਜਾ ਰਿਹਾ ਹੈ ।”ਦੱਸ ਦੇਈਏ ਕਿ ਸਭ ਤੋ ਖੂਬਸੂਰਤ ਗੁਰਦੁਆਰਾ ਵੀ UAE ਚ ਹੀ ਹੈ। ਜਿਸ ਦਾ ਨਾਮ ਹੈ ਗੁਰਦੁਆਰਾ ਗੁਰੂ ਨਾਨਕ ਦਰਬਾਰ , ਦੁਬਈ। ਇਹ ਕੋਈ ਮਾੜੀ ਮੋਟੀ ਗਲ ਨਹੀ ਹੈ UAE ਵਰਗੇ ਮੁਸਲਮਾਨ ਮੁਲਕ ਚ ਇੰਨਾ ਸੁੰਦਰ ਗੁਰਦੁਆਰਾ ਹੈ। UAE ਵਿਚ 26 ਲੱਖ ਭਾਰਤੀ ਮੂਲ ਦੀ ਅਬਾਦੀ ਚੋ ਸਿਰਫ 50 ਹਜ਼ਾਰ ਦੀ ਸਿਖ ਅਬਾਦੀ ( 2 % ਤੋ ਵੀ ਘੱਟ ) ਨੇ ਬਿਨਾ ਕਿਸੀ ਭਾਰਤ ਸਰਕਾਰ ਦੀ ਮਦਦ ਜਾ ਸਿਫਾਰਿਸ਼ ਦੇ ਅਪਣੀ ਮਿਹਨਤ ਤੇ ਹਿਕ ਦੇ ਜ਼ੋਰ ਨਾਲ ਬਣਾ ਦਿਤਾ। 1. ਦੁਨੀਆ ਦਾ ਦੂਸਰਾ ਸਭ ਤੋ ਸੁੰਦਰ ਗੁਰਦੁਆਰਾ 2. ਦੁਨੀਆਂ ਦਾ ਸੱਤਵਾ ਸਭ ਤੋ ਮਹਿੰਗਾ ਗੁਰਦੁਆਰਾ 3. ਦੁਨੀਆ ਦਾ ਪਹਿਲਾ ਬਿਨਾ ਥੰਮਾ ਵਾਲਾ ਗੁਰਦੁਆਰਾ ਦੱਸ ਦੇਈਏ ਕਿ ਦੁਨੀਆ ਦੇ ਅਲਗ ਅਲਗ ਦੇਸ਼ਾ ਤੋ ਮੰਗਵਾਇਆ ਗਿਆ ਮਹਿੰਗਾ ਪੱਥਰ…5 ਸਤਾਰਾ ਲੰਗਰ ਹਾਲ…ਅਾਕਰਸ਼ਕ ਝੂਮਰ…ਦਿਲਕਸ਼ ਲਾਈਟਾਂ ਡੈਕੋਰੇਸ਼ਨ…ਬਿਨਾ ਥੰਮਾ ਦੇ ਦਰਬਾਰ ਹਾਲ…ਸੂਰਜ ਦੀ ਪਹਿਲੀ ਕਿਰਨ ਸਿਧੀ ਦਰਬਾਰ ਵਿਚ…ਸੋਨੇ ਦੀ ਬਣੀ ਹੋਈ ਪਾਲਕੀ ਸਾਹਿਬ…ਸੋਨੇ ਤੇ ਚਾਂਦੀ ਦੀ ਕੀਤੀ ਹੋਈ ਕਾਰਾਗਰੀ….ਅਾਟੋਮੈਟਿਕ ਦਰਵਾਜ਼ਾ…. ਅਤੇ ਕਿਦਾ ਸ਼ੇਖ ਸਿਖਾ ਦੇ ਨਾਲ ਬੈਠ ਕੇ ਕੀਰਤਨ ਸੁਣਦੇ ਤੇ ਲੰਗਰ ਛਕਦੇ ਹਨ….ਮੁਸਲਿਮਾ ਤੇ ਸਿਖਾ ਦੀ ਆਪਸੀ ਏਕਤਾ ਦੇਖਣ ਯੋਗ ਹੈ…