Home / ਦੁਨੀਆ ਭਰ / ਪੰਜਾਬ ਦਾ ਜਵਾਨ ਇੱਕ ਹੋਰ ਨੌਜਵਾਨ ਦੇਸ਼ ਦੇਸ਼ ਲਈ ਹੋਇਆ

ਪੰਜਾਬ ਦਾ ਜਵਾਨ ਇੱਕ ਹੋਰ ਨੌਜਵਾਨ ਦੇਸ਼ ਦੇਸ਼ ਲਈ ਹੋਇਆ

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਨਜ਼ਦੀਕੀ ਪੈਂਦੇ ਪਿੰਡ ਜਹੁਰਾ ਦੇ ਇਕ ਫ਼ੌਜ ‘ਚ ਹੌਲਦਾਰ ਬਲਜਿੰਦਰ ਸਿੰਘ ਦੀ ਲੇਹ ਲਦਾਖ਼ ‘ਚ ਡਿ ਊਟੀ ਦੌਰਾਨ ਦਿ ਮਾ ਗ਼ ‘ਚ ਬਲਾ ਕੇਜ਼ ਆਉਣ ਕਾਰਨ ਇਸ ਦੁਨੀਆਂ ਤੋਂ ਚਲੇ ਜਾਣ ਦਾ ਸਮਾਚਾਰ ਮਿਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਬਲਜਿੰਦਰ ਸਿੰਘ ਜੋ ਕਿ ਦੋ ਸਿੱਖਲਾਈ ‘ਚ ਹੌਲਦਾਰ ਦੀ ਨੌਕਰੀ ਕਰਦਾ ਸੀ ਜਿਸ ਦੀ ਡਿਊਟੀ ਲੇਹ ਲਦਾਖ਼ ‘ਚ ਸੀ ਜੋ ਕਿ ਇਸ ਵਾਰ ਦੀਵਾਲੀ ‘ਤੇ ਛੁਟੀ ਕੱਟ ਕੇ ਡਿਊਟੀ ‘ਚੇ ਚਲਾ ਗਿਆ ਸੀ ਜਿਸ ਦੀ mout ਸੰਬੰਧੀ ਪਰਸੋਂ ਫ਼ੌਜ ‘ਚੋਂ ਸੂਬੇਦਾਰ ਦਾ ਫ਼ੋਨ ਆਇਆ ਕਿ ਬਲਜਿੰਦਰ ਸਿੰਘ ਦੇ ਦਿਮਾਗ਼ ‘ਚ ਅਚਾ ਨਕ ਬਲਾ ਕੇਜ ਆ ਗਿਆ ਜਿਸ ਨੂੰ ਤੁਰੰਤ ਹ ਸ ਪ ਤਾ ਲ ਲੈ ਕੇ ਗਏ ਜਿੱਥੇ ਉਸ ਦੀ mout ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਅੱਜ ਉਸ ਦੇ ਜੱਦੀ ਪਿੰਡ ਬਾਡੀ ਪਹੁੰਚ ਜਾਵੇਗੀ ਜਿੱਥੇ ਉਨ੍ਹਾਂ ਦਾ ਅੰਤਿਮ ਸ ਸ ਕਾਰ ਕਰ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਕ ਹੋਰ ਪੰਜਾਬ ਦਾ ਨੌਜਵਾਨ ਦੇਸ਼ ਲਈ ਰੱਬ ਨੂੰ ਪਿਆਰਾ ਹੋ ਗਿਆ ਸੀ। ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ‘ਚ ਸਥਿਤ ਮਾਛਿੱਲ, ਉੜੀ ਸੈਕਟਰ ਦੇਸ਼ ਲਈ ਜਾਮ ਪੀਤਾ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਨੌਜਵਾਨਾਂ ‘ਚੋਂ ਇਕ ਗੁਰਦਾਸਪੁਰ ਦੇ ਦੀਨਾਨਗਰ ਸਥਿਤ ਪਿੰਡ ਸਿੱਧਪੁਰ, ਨਵਾਂ ਪਿੰਡ ਦੇ ਰਹਿਣ ਵਾਲੇ 26 ਸਾਲਾ ਰਣਜੀਤ ਸਿੰਘ ਸਲਾਰੀਆ ਵੀ ਹਨ, ਜੋ ਕਿ 45 ਰਾਸ਼ਟਰੀ ਰਾਈਫਲਸ ‘ਚ ਤਾਇਨਾਤ ਸਨ। ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਆਪਣੇ ਪਿੱਛੇ ਆਪਣੇ ਬਜੁਰਗ ਮਾਤਾ-ਪਿਤਾ ਤੇ ਘਰਵਾਲੀ ਤੇ ਇੱਕ ਧੀ ਨੂੰ ਪਿਛੇ ਛੱਡ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਧੀ ਅਜੇ ਸਾਲ ਦੀ ਹੈ।ਰਣਜੀਤ ਸਲਾਰੀਆ ਦੇ ਘਰ ਪਿਛਲੇ ਸਾਲ ਦਸੰਬਰ ‘ਚ ਹੀ ਧੀ ਨੇ ਜਨਮ ਲਿਆ ਸੀ, ਜਿਸ ਦਾ ਮੂੰਹ ਦੇਖਣਾ ਰਣਜੀਤ ਨੂੰ ਨਸੀਬ ਨਹੀ ਹੋਇਆ।