Home / ਸਿੱਖੀ ਖਬਰਾਂ / ਕਨੇਡਾ ਸਰਕਾਰ ਇਸ ਸਿੱਖ ਨੂੰ ਕਰੇਗਾ ਸਨਮਾਨਿਤ ਜਾਣੋ ਕਿਉ

ਕਨੇਡਾ ਸਰਕਾਰ ਇਸ ਸਿੱਖ ਨੂੰ ਕਰੇਗਾ ਸਨਮਾਨਿਤ ਜਾਣੋ ਕਿਉ

ਕਨੇਡਾ ਸਰਕਾਰ ਇਸ ਸਿੱਖ ਨੂੰ ਕਰੇਗਾ ਸਨਮਾਨਿਤ ਜਾਣੋ ਕਿਉ ‘ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟ ਮਿਸਟਰ ਵਿੱਚ ਇੱਕ ਸਿੱਖ ਮੇਵਾ ਸਿੰਘ ਨੂੰ ਸਮਰਪਿਤ “ਮੇਵਾ ਡੇਅ” ਐਲਾਨੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੇਵਾ ਸਿੰਘ ਨੂੰ 1915 ਵਿੱਚ fanshi ਦਿੱਤੀ ਗਈ ਸੀ।ਉਨ੍ਹਾਂ ਦਿਨਾਂ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ਾਂ ਦੁਆਰਾ ਭਾਰਤੀਆਂ ਨਾਲ ਵਿਤ ਕਰਾ ਕੀਤਾ ਜਾਂਦਾ ਸੀ। ਜਦੋਂ ਇੱਕ ਜਾਪਾਨੀ ਜਹਾਜ਼ ਵਿੱਚ 300 ਤੋਂ ਵੀ ਵੱਧ ਵਿਅਕਤੀ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਸਨ, ਕੈਨੇਡਾ ਵਿੱਚ ਪਹੁੰਚੇ ਤਾਂ ਉੱਥੋਂ ਦੇ ਇ-ਮੀ-ਗ੍ਰੇ-ਸ਼-ਨ ਵਿਭਾਗ ਵੱਲੋਂ ਉਨ੍ਹਾਂ ਨੂੰ ਇਹ ਬੋਲ ਕੇ ਰੋਕ ਦਿੱਤਾ ਗਿਆ ਕਿ ਇਹ ਉਨ੍ਹਾਂ ਦਾ ਦੇਸ਼ ਨਹੀਂ ਹੈ। ਇੱਕ ਤਰ੍ਹਾਂ ਨਾਲ ਇਹ ਉਨ੍ਹਾਂ ਨਾਲ ਨ-ਸ-ਲੀ ਵਿ-ਤ-ਕ-ਰਾ ਸੀ। ਇਸ ਤਰ੍ਹਾਂ ਕੈਨੇਡਾ ਦੇ ਅਧਿਕਾਰੀਆਂ ਅਤੇ ਜਹਾਜ਼ ਵਿੱਚ ਸਵਾਰ ਵਿਅਕਤੀਆਂ ਵਿਚਕਾਰ ਤ-ਕ-ਰਾ-ਰ ਹੋ ਗਿਆ। ਇਸ ਦੌਰਾਨ ਹੀ ਕੈਨੇਡਾ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਕੁਝ ਸਮਰਥਕ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਭਾਗ ਸਿੰਘ ਅਤੇ ਬਦਨ ਸਿੰਘ ਨਾਮ ਦੇ ਦੋ ਸਿੱਖਾ ਦੀ ਜਾ ਨ ਲੈਣ ਲਈ। ਇਸ ਕਰਕੇ ਮੇਵਾ ਸਿੰਘ ਨੇ ਵੀ ਬੰ-ਦੂ-ਕ ਨਾਲ ਵੈਨਕੂਵਰ ਦੇ ਉਸ ਇਮੀਗ੍ਰੇਸ਼ਨ ਇੰ-ਸ-ਪੈ-ਕ-ਟ-ਰ ਵਿਲੀਅਮ ਹਾਪ ਕਿਨਸਨ ਦੀ ਜਾ ਨ ਲੈ ਲਈ।। ਇਹ ਮਾਮਲਾ 1914 ਦਾ ਹੈ। ਮੇਵਾ ਸਿੰਘ ਨੂੰ ਉਸੇ ਸਮੇਂ ਫ ੜ ਲਿਆ ਗਿਆ ਅਤੇ ਉਸ ਤੇ ਕਾਰਵਾਈ ਕੀਤੀ ਗਈ। ਉਸ ਨੂੰ 1915 ਵਿੱਚ ਵੈਸਟ ਮਿਸਟਰ ਜੇ-ਲ੍ਹ ਵਿੱਚ fanshi ਦੇ ਦਿੱਤੀ ਗਈ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟ ਮਿਸਟਰ ਦੇ ਮੇਅਰ ਜਨਾਥਨ ਜੌਹਨ ਵੱਲੋਂ 11 ਜਨਵਰੀ ਨੂੰ ਮੇਵਾ ਡੇਅ ਵਜੋਂ ਮਨਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ। ਜਦ ਕਿ ਇਹ ਐਲਾਨ 13 ਜਨਵਰੀ 2020 ਨੂੰ ਸਿਟੀ ਕੌਂਸਲ ਮੀਟਿੰਗ ਵਿੱਚ ਕੀਤਾ ਜਾਵੇਗਾ। ਮੇਵਾ ਸਿੰਘ ਪਹਿਲੇ ਸਿੱਖ ਸਨ ਜੋ fanshi ਤੇ ਚੜੇ ਸਨ।

error: Content is protected !!