Home / ਦੁਨੀਆ ਭਰ / ਪੰਜਾਬ ਦੀਆਂ ਮੁੱਖ ਵੱਡੀਆਂ ਖਬਰਾਂ

ਪੰਜਾਬ ਦੀਆਂ ਮੁੱਖ ਵੱਡੀਆਂ ਖਬਰਾਂ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਤਿਰਪੁਰਾ ਵਿਚ ਸਸਪੈਂਸ ਖਤਮ ਮਾਣਿਕ ਸ਼ਾਹਾ ਹੋਣਗੇ ਤ੍ਰਿਪੁਰਾ ਦੇ ਮੁੱਖ ਮੰਤਰੀ।

ਅੱਜ ਦੀ ਦੂਜੀ ਵੱਡੀ ਖਬਰ ਪੰਜਾਬ ਦੇ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਰਾਸ਼ਨ ਪੋਰਟਲ ਤੋਂ ਅਯੋਗ ਕਾਰਡ ਕੀਤੇ ਜਾ ਰਹੇ ਡਿਲੀਟ। ਅੱਜ ਦੀ ਤੀਜੀ ਵੱਡੀ ਖਬਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਚਾਰ ਦਿਨਾਂ ਦੀ ਅੰਤ੍ਰਿਮ ਜ਼ਮਾਨਤ।

ਅੱਜ ਦੀ ਚੌਥੀ ਵੱਡੀ ਖਬਰ ਵਿਧਾਨ ਸਭਾ ਦੀਆਂ ਮੀਟਿੰਗਾਂ ਚ ਬਦਲਾਅ ਹੁਣ ਸਿਰਫ ਸੱਤ ਮੀਟਿੰਗਾਂ ਚ ਹੋਵੇਗਾ ਬਜਟ ਸੈਸ਼ਨ। ਅੱਜ ਦੀ ਪੰਜਵੀਂ ਵੱਡੀ ਖਬਰ ਚੀਨ ਨੇ 224 ਅਰਬ ਡਾਲਰ ਦਾ ਰੱਖਿਆ ਬਜਟ ਐਲਾਨਿਆ ਭਾਰਤ ਦੇ ਮੁਕਾਬਲੇ ਤਿੰਨ

ਗੁਣਾ ਵੱਧ ਹੈ ਰੱਖਿਆ ਖ਼ਰਚ। ਅੱਜ ਦੀ ਛੇਵੀਂ ਵੱਡੀ ਖਬਰ ਸੋਨੀਆਂ ਗਾਂਧੀ ਦੀ ਵਿਰਾਸਤ ਸੰਭਾਲੇਗੀ ਪ੍ਰਿਯੰਕਾ- 2024 ਦੀਆਂ ਲੋਕ ਸਭਾ ਚ ਰਾਏਬਰੇਲੀ ਤੋਂ ਉਤਾਰੇਗੀ ਚੋਣ ਮੈਦਾਨ ਚ। ਅੱਜ ਦੀ ਸੱਤਵੀਂ ਵੱਡੀ ਖਬਰ ਨੋਕਰੀ

ਬਦਲੇ ਜਮੀਨ ਘਪਲਾ ਸੀਬੀਆਈ ਟੀਮ ਰਾਬੜੀ ਦੇਵੀ ਦੇ ਘਰ ਪੁੱਜੀ। ਅੱਜ ਦੀ ਅੱਠਵੀਂ ਵੱਡੀ ਖਬਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਚਾਰ ਸਾਲਾ ਚ 56 ਫੀਸਦੀ ਵਧੀ ਦੋਸਤੋ ਹੋਰ ਖਬਰਾਂ ਜਾਣਨ ਦੇ ਲਈ ਵੀਡੀਓ ਵੇਖੋ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …