Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਦੋਸਤੋ ਦੱਸ ਦੇਈਏ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਡ-ਚੀਰਵੀਂ ਠੰਡ ਦਾ ਕਹਿਰ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਣ ਦੀ ਸੰਭਾਵਨਾ ਦੇਖੀ ਜਾ ਰਹੀ ਹੈ ਦੱਸ ਦਈਏ ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਅੰਦਰ 11 ਜਨਵਰੀ ਨੂੰ ਤਕਰੀਬਨ ਨੇ ਅਨੇਕਾਂ ਥਾਵਾਂ ਤੇ ਬੱਦਲਵਾਈ ਨਾਲ ਕਿਣ ਕਿਣ ਤੇ ਮੀਂਹ ਦੀਆਂ ਹਲਕੀਆਂ ਫੁਹਾਰਾ ਪੈਣਗੀਆਂ। ਦੱਸ ਦਈਏ ਪੰਜਾਬ ਚ 12 ਅਤੇ 13 ਜਨਵਰੀ ਨੂੰ 60 ਫੀਸਦੀ ਇਲਾਕਿਆਂ ਚੋਂ ਗਰਜ ਲਿਸਕਣਾ ਤੇ ਮੀਂਹ ਦੇ ਹਲਕੇ ਦਰਮਿਆਨਾ ਛੁਰਾਟੇ ਪੈ ਸਕਦੇ ਹਨ।

ਦੋਸਤੋ ਦੱਸ ਦੇਈਏ ਖਾਸਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਨਵਾਂ ਸਹਿਰ ਕਪੂਰਥਲਾ ਲੁਧਿਆਣਾ ਰੋਪੜ ਮੋਹਾਲੀ ਚੰਡੀਗੜ੍ਹ ਅਤੇ ਫਤਿਹਗੜ ਸਹਿਬ ਦੇ ਜ਼ਿਆਦਾਤਰ ਖੇਤਰਾਂ ਚ ਦਰਮਿਆਨੀ ਬਾਰਿਸ਼ ਦੀ ਉਮੀਦ ਹੈ।

ਕੁਝ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ। ਦੱਸ ਦਈਏ ਅੰਮ੍ਰਿਤਸਰ ਮੋਗਾ ਤਰਨਤਾਰਨ ਅੰਬਾਲਾ ਪਟਿਆਲੇ ਕੁਝ ਗਰਜ ਦੇ ਨਾਲ ਹਲਕੇ ਦਰਮਿਆਨੇ ਛਿਰਾਟੇ ਪੈਣਗੇ। ਦੋਸਤੋ ਮਾਲਵੇ ਦੇ ਬਾਕੀ ਹਿੱਸੇ 12 ਅਤੇ 13 ਜਨਵਰੀ ਨੂੰ ਧੁੰਦ ਵਾਲੇ ਜਾਂ ਬੱਦਲ

ਵਿਲੇ ਜਾ ਥੋੜੀ ਧੁੱਪ ਵਾਲੇ ਜਾਂ ਥੋੜੀ ਫੁਹਾਰ ਪੈ ਸਕਦੀ ਹੈ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.