Home / ਦੁਨੀਆ ਭਰ / ਇਸ ਗੁਰੂਘਰ ਸਾਹਿਬ ਤੋਂ ਆਈ ਵੱਡੀ ਖਬਰ

ਇਸ ਗੁਰੂਘਰ ਸਾਹਿਬ ਤੋਂ ਆਈ ਵੱਡੀ ਖਬਰ

ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਲਾੜਾ ਲਾੜੀ ਜਿਹੜੇ ਕਿ ਗੁਰੁ ਮਹਾਰਾਜ ਦੇ ਦੁਆਲੇ ਲਾਵਾਂ ਲੈ ਰਹੇ ਸਨ ਤੇ ਫੇਰਾ ਕਢ ਕੇ ਜਦੋ ਨਤਮਸਤਕ ਹੋਣ ਲਗ ਦੇ ਹਨ ਤਾ

ੳੁਹਨਾ ਦੇ ਬੈਠਣ ਦੇ ਲਈ ਸੌਫਾ ਲਗਾਇਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਦੀ ਪੁਸ਼ਟੀ ਨਹੀ ਹੋ ਪਾਈ ਹੈ ਕਿ ਇਹ ਵੀਡੀਓ ਕਿੱਥੇ ਦੀ ਹੈ। ਲੋਕਾ ਦੇ ਵਲੋ ਇਸ ਵੀਡੀਓ ਨੁੰ ਦੇਖ ਕੇ ਬੜੀ ਨਿੰਦਾ ਕੀਤੀ ਗਈ ਸੀ ਇਕ ਪਾਸੇ ਪੰਜਾਬ ਚ ਖਾਲਸਾ ਵਹੀਰ ਚਲ ਰਹੀ ਹੈ। ਜਿਸ ਦੇ ਦੌਰਾਨ

ਗੁਰੂ ਘਰਾ ਦੇ ਵਿਚੋ ਕੁਰਸੀਆ ਮੇਜ ਸੌਫਾ ਸਾਰਾ ਕੁਝ ਬਾਹਰ ਕਢਿਆ ਜਾ ਰਿਹਾ ਹੈ ਦੂਜੇ ਪਾਸੇ ਇਸ ਤਰਾ ਦੀਆ ਵੀਡੀਓ ਸਾਹਮਣੇ ਆ ਰਹੀ ਹੈ। ਹਰ ਲਾਂ ਵ ਤੋ ਬਾਦ ਮੱਥਾ ਟੇਕ ਦੇ ਹਨ ਤੇ ਸੋਫਾ ਲਗਾ ਹੁੰਦਾ ਹੈ ਤੇ ੳੁਸ ਤੇ ਮਹਾਰਾਜ ਦੇ ਸਾਹਮਣੇ ਬੈਠ ਜਾਂਦੇ ਹਨ

ਕਿਉਂਕਿ ਇਹ ਸਾਰਾ ਮਰਿਆਦਾ ਦੇ ਵਿਪਰੀਤ ਹੈ ਸਪਸ਼ਟ ਦੇਖ ਸਕਦੇ ਹਾ ਕਿ ਲਾੜਾ ਤੇ ਲਾੜੀ ਜਿਹੜੇ ਕਿ ਬੈਠ ਦੇ ਹਨ ਸਵਾਲਾ ਦੇ ਘੇਰੇ ਦੇ ਵਿਚ ਆ ਰਹੇ ਹਨ ਕਿ ਮਰਿਆਦਾ ਦੇ ਅਨੁਸਾਰ ਅਜਿਹਾ ਕਰਨਾ ਸਹੀ ਨਹੀ ਹੈ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …