Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਦੀ ਦਾ ਮੌਸਮ ਆ ਗਿਆ ਹੈ ਉਥੇ ਹੀ ਲਗਾਤਾਰ ਠੰਢ ਵਧਦੀ ਹੀ ਜਾ ਰਹੀ ਹੈ ਜਿੱਥੇ ਆਏ ਦਿਨ ਬਹੁਤ ਹੀ ਜ਼ਿਆਦਾ ਧੁੰਦ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਇਸੇ ਤਰ੍ਹਾਂ ਹੀ ਠੰਢ ਦੇ ਕਾਰਨ ਕਾਫੀ ਬੁਰਾ ਹਾਲ ਹੈ ਜਿੱਥੇ ਕੇ ਆਏ ਦਿਨ ਧੁੰਦ ਦੇ ਕਾਰਨ ਐਕਸੀਡੈਂਟ ਹੋ ਰਹੇ ਹਨ ਇਸੇ ਤਰਾਂ ਹੀ ਬਹੁਤ ਹੀ ਜ਼ਿਆਦਾ ਠੰਢ ਵਧ ਗਈ ਹੈ ਜਿੱਥੇ ਕਿ ਹੁਣ ਪੰਜਾਬ ਦੇ ਵਿੱਚ ਧੁੰਦ ਆਪਣਾ ਕਹਿਰ ਦਿਖਾ ਰਹੀ ਹੈ

ਇਸੇ ਤਰਾਂ ਹੀ ਮੌਸਮ ਵਿਭਾਗ ਵਾਲਿਆ ਨੇ ਇਹ ਬੜੀ ਜਾਣਕਾਰੀ ਦਿੱਤੀ ਹੈ ਜਿੱਥੇ ਕਿ ਉਨ੍ਹਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਜ਼ਿਆਦਾ ਠੰਢ ਵਧ ਜਾਵੇਗੀ ਜਿੱਥੇ ਕਿ ਹੁਣ ਇਸ ਤੋਂ ਵੀ ਜ਼ਿਆਦਾ ਠੰਡ ਪਵੇਗੀ ਇਸ ਤਰ੍ਹਾਂ ਹੀ ਮੌਸਮ ਵਿਭਾਗ ਵਾਲਿਆਂ ਨੇ ਇਹ ਵੱਡੀ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਦੇ ਸੂਬਿਆਂ ਦੇ ਵਿਚ ਹੋਰ ਸੰਘਣੀ ਧੁੰਦ ਪੈ ਸਕਦੀ ਹੈ ਜਿੱਥੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਠੰਢਾ ਆਪਣਾ ਕਹਿਰ ਵਿਖਾਵੇਗੀ ਇਸੇ ਤਰ੍ਹਾਂ ਹੀ ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ

ਉੱਥੇ ਹੀ ਸਰਕਾਰ ਦੁਆਰਾ ਬਾਹਰ ਰੱਖਿਆ ਜਾ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਇੱਥੇ ਹੀ ਧੁੰਦ ਦੇ ਵਿੱਚੋਂ ਗੱਡੀ ਨੂੰ ਹੋਲੀ ਚਲਾਉਣਾ ਚਾਹੀਦਾ ਹੈ ਇਸੇ ਤਰਾਂ ਹੀ ਧੁੰਦ ਦੇ ਵਿੱਚ ਬਹੁਤ ਹੀ ਘੱਟ ਘਰੋਂ ਨਿਕਲੋ ਜਿੱਥੇ ਕਿ ਹੁਣ ਧੁੰਦ ਦੇ ਕਾਰਨ ਕਾਫੀ ਜ਼ਿਆਦਾ ਐਕਸੀਡੈਂਟ ਹੋ ਰਹੇ ਹਨ ਇਸੇ ਤਰਾਂ ਹੀ ਮੌਸਮ ਵਿਭਾਗ ਵਾਲੇ ਨੇ ਵੀ ਵੱਡੀ ਜਾਣਕਾਰੀ ਦਿੱਤੀ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਠੰਡ ਹੋ ਜਾਵੇਗੀ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.