Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਕੈਨੇਡਾ ਤੋਂ ਦਾਦਾ-ਦਾਦੀ ਲਈ ਵੱਡੀ ਖਬਰ

ਕੈਨੇਡਾ ਤੋਂ ਦਾਦਾ-ਦਾਦੀ ਲਈ ਵੱਡੀ ਖਬਰ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕੈਨੇਡਾ ਦੇ ਵਿਚ ਪੰਜਾਬੀ ਭਾਈਚਾਰਾ ਵੱਡੇ ਪੱਧਰ ਦੇ ਉੱਤੇ ਰਹਿ ਰਿਹਾ ਹੈ ਕੈਨੇਡਾ ਦੇ ਵਿੱਚ ਜਿੰਨੇ ਵੀ ਬੱਚੇ ਗਏ ਹੋਏ ਹਨ ਉਨ੍ਹਾਂ ਦੇ ਵੱਲੋਂ ਹਮੇਸ਼ਾ ਇਹ ਸੋਚਿਆ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਸਾਡੇ ਮਾਂ-ਬਾਪ ਵੀ ਸਾਡੇ ਕੋਲ ਆ ਜਾਣ ਕਿਉਂਕਿ ਬੱਚੇ ਵੀ ਚਾਹੁੰਦੇ ਹਨ ਕਿ ਸਾਡੇ ਨਾਲ ਸਾਡੇ ਮਾਂ-ਬਾਪ ਸਾਡੇ ਕੈਨੇਡਾ ਦੇ ਵਿੱਚ ਆ ਕੇ ਸਾਡੇ ਨਾਲ਼ ਰਹਿਣ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕੋ ਰੂਲ ਬਣਾ ਦਿੱਤਾ ਗਿਆ ਸੀ ਹੋਰੂੰ ਇਹ ਸੀ ਕਿ ਸੁਪਰ ਵੀਜ਼ਾ ਜਦੋਂ ਮਾਪਿਆਂ ਦਾ ਲਗਾਉਣਾ ਹੈ ਉਸ ਵੇਲੇ ਸਾਰੀ ਦੀ ਸਾਰੀ ਫੀਸ ਜਿਹੜੀਆਂ ਉਹ ਭਰਨੀ ਪੈਂਦੀ ਸੀ

ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਬੁੱਲ੍ਹਾਂ ਚੀਜ਼ਾਂ ਦੇ ਉੱਤੇ ਬਦਲਾਵ ਜਿਹੜੇ ਹਾਲੇ ਕਰ ਦਿੱਤੇ ਗਏ ਹਨ ਬਦਲਾਵ ਇਸ ਲਈ ਕੀਤੇ ਹਨ ਕਿਉਂਕਿ ਲੋਕਾਂ ਨੂੰ ਇਨ੍ਹਾਂ ਇਕੱਠਾ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਸੀ ਕਿਉਂਕਿ ਜਿਹੜੇ ਦੀ ਬੁੜ੍ਹਾਪੇ ਦੇ ਵਿੱਚ ਕਨੇਡਾ ਦੇ ਵਿੱਚ ਆਉਂਦੇ ਹਨ ਦੋਵਾਂ ਦੀ ਇੰਸ਼ੋਰੈਸ ਜਿਹੜੀਆਂ ਲਾਜ਼ਮੀ ਹੋ ਜਾਂਦੀ ਹੈ ਇਨਸੋਰਸ ਉਨ੍ਹਾਂ ਨੂੰ ਕਰਾਉਣੀਂ ਪੈਂਦੀ ਹੈ ਡਾਕਟਰੀ ਇਨਸੋਰਸ ਕਨੇਡਾ ਦੇ ਵਿੱਚ ਵੱਡੇ ਪੱਧਰ ਤੇ ਕੀਤੀ ਅਰਜ਼ੀ ਤਾਂ ਕੀ ਕਦੇ ਵੀ ਜੇਕਰ ਕੈਨੇਡਾ ਦੇ ਵਿੱਚ ਉਨ੍ਹਾਂ ਨੂੰ ਕੋਈ ਤਕਲੀਫ਼ ਹੋਵੇ ਤਾਂ ਸਰਕਾਰ ਨੂੰ ਸੰਭਾਲ ਸਕੇ ਪਰ ਇਥੇ ਹੀ ਨਹੀਂ ਲੋਕਾਂ ਨੂੰ ਇਸ ਨਾਲ ਬਹੁਤ ਜ਼ਿਆਦਾ ਮੁਸ਼ਕਲ ਆਉਂਦੀਆਂ ਸੀ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ

ਲੋਕਾਂ ਨੂੰ ਏਨੇ ਜ਼ਿਆਦਾ ਪੈਸੇ ਭਰਨੇ ਬਹੁਤ ਜ਼ਿਆਦਾ ਮੁਸ਼ਕਿਲ ਸੀ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਇੰਨਾ ਜ਼ਿਆਦਾ ਪੈਸਾ ਕਿੱਥੋਂ ਭਰਿਆ ਜਾਣਾ ਸੀ ਪੈਸਾ ਉਦੋਂ ਹੀ ਭਰਿਆ ਜਾਂਦਾ ਹੈ ਜਦੋਂ ਕਿਸੇ ਦੇ ਕੋਲ ਇੰਨਾ ਪੈਸਾ ਭਰਮ ਤੇ ਲਈ ਹੋਵੇ ਕਿਉਂਕਿ ਇਹ ਇੰਨਾ ਜ਼ਿਆਦਾ ਪੈਸਾ ਬਣ ਜਾਂਦਾ ਹੈ ਕਿ ਕਿਸੇ ਨੂੰ ਵੀ ਭਰਨ ਦੇ ਲਈ ਹਜ਼ਾਰ ਵਾਰ ਸੋਚਣਾ ਪੈਂਦਾ ਹੈ ਬਹੁਤ ਲੋਕ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਗੁਣ ਖੁੱਲਾ ਪੈਸਾ ਹੁੰਦਾ ਹੈ ਉਹਦਾ ਭਰ ਦਿੰਦੇ ਹਨ ਪਰ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੇ ਲਈ ਪੈਸਾ ਪੈਸਾ ਜੋੜ ਕੇ ਉਨ੍ਹਾਂ ਨੇ ਆਪਣੇ ਉੱਤੇ ਲਾਇਆ ਹੋਵੇ ਆਪਣੇ ਆਪ ਕਮਾਇਆ ਹੋਵੇ ਫੇਰ ਉਥੇ ਨਾ ਪੈਸਾ ਲਗਾਉਣ ਲਈ ਬੜਾ ਦੁੱਖ ਲੱਗਦਾ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.