ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਓ ਤੁਹਾਨੂੰ ਉੱਥੇ ਜਾ ਕੇ ਮਿਹਨਤ ਕਰਨੀ ਹੀ ਪੈਣੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਇਹ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਹਾਡੇ ਹੱਥ ਵਿੱਚ ਕੋਈ ਨਾ ਕੋਈ ਸਕਿੱਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਪੜ੍ਹੇ ਲਿਖੇ ਵੀਹ ਹੋ ਤਾਂ ਤੁਹਾਡੇ ਅੰਦਰ ਇਕ ਇਹੋ ਜਿਹੀ ਕਲਾ ਹੋਣੀ ਚਾਹੀਦੀ ਹੈ ਜਿਸਦੇ ਨਾਲ ਤੁਸੀਂ ਉਸ ਦੇਸ਼ ਵਿੱਚ ਜਾ ਕੇ ਆਪਣੀ ਕਲਾ ਨੂੰ ਵਿਖਾ ਕੇ ਉੱਥੇ ਚੰਗਾ ਪੈਸਾ ਕਮਾ ਸਕੇ ਕਹਿਣ ਦਾ ਭਾਵ ਜੇਕਰ ਤੁਸੀਂ ਗੱਡੀ ਚਲਾ ਸਕਦੇ ਹੋ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਤੁਹਾਨੂੰ ਕੋਈ ਕੰਮ ਨਹੀਂ ਮਿਲ ਰਿਹਾ ਹੈ ਤੁਸੀਂ ਉੱਥੇ ਡਰਾਈਵਿੰਗ ਕਰਨੀ ਸ਼ੁਰੂ ਕਰ ਦਿਆਂਗੇ ਇਸ ਦੇ ਨਾਲ ਹੀ ਜੇਕਰ ਤੁਹਾਡੇ ਅੰਦਰ ਕੋਈ ਹੋਰ ਵੀ ਸਕਿੱਲ ਨਾਲ ਜਿਵੇਂ ਕਿ ਤੁਸੀਂ ਪਲੰਬਰ ਦਾ ਕੰਮ ਕਰ ਲੈ ਦਿਓ ਜਾਂ ਫਿਰ ਤੁਸੀਂ ਲੱਕੜੀ ਦਾ ਕੰਮ ਜਾਣਦੇ ਹੋ ਤਾਂ ਉਹ ਵੀ ਬਹੁਤ ਵੱਡੇ ਪੱਧਰ ੳੁਤੇ ਤੁਹਾਨੂੰ ਫ਼ਾਇਦਾ ਦੇਣ ਵਾਲਾ ਹੈ
ਕਿਉਂਕਿ ਵਿਦੇਸ਼ਾਂ ਦੇ ਵਿਚ ਅਕਸਰ ਹੀ ਲੱਕੜੀ ਦਾ ਕੰਮ ਵੱਡੇ ਪੱਧਰ ਉੱਤੇ ਹੁੰਦਾ ਹੈ ਅਤੇ ਜਿਹੜਾ ਇਨਸਾਨ ਲੱਕੜੀ ਦਾ ਕੰਮ ਕਰਦਾ ਹੈ ਉਸ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜੁੜੀ ਹੈ ਉਹ ਪੈਸੇ ਕਮਾਉਣ ਦਾ ਚੰਗਾ ਮੌਕਾ ਹੈ ਉਹ ਮਿਲ ਸਕਦਾ ਹੈ ਸਾਡੇ ਵਰਗੇ ਬਹੁਤ ਸਾਰੇ ਬੱਚੇ ਅਜਿਹੇ ਹੋਣਗੇ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਵਿਦੇਸ਼ਾਂ ਵਿੱਚ ਚਲੇ ਜਾਣੈ ਪਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਕੰਮ ਨਹੀਂ ਆਉਂਦਾ ਹੈ ਮਾਪਿਆਂ ਦੇ ਵੱਲੋਂ ਉਨ੍ਹਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਵਿਦੇਸ਼ ਵਿੱਚ ਭੇਜ ਦਿੱਤਾ ਜਾਂਦਾ ਹੈ ਉਨ੍ਹਾਂ ਨੇ ਕਦੇ ਇਹੋ ਜਿਹੇ ਕੰਮ ਕੀਤੇ ਨਹੀਂ ਹੁੰਦੇ ਫਿਰ ਇੱਥੇ ਆ ਕੇ ਰੋਣਾ ਸ਼ੁਰੂ ਕਰ ਦਿੰਦੇ ਹਨ ਕਿ ਸਾਡੇ ਤੋਂ ਤਾਂ ਕੰਮ ਨਹੀਂ ਹੋ ਰਹੇ ਅਸੀਂ ਤਾਂ ਰਾਤ ਰਾਤ ਸ਼ਿਫਟਾਂ ਲਗਾਉਂਦੇ ਹਾਂ ਕਿਉਂਕਿ ਬੱਚੇ ਨੂੰ ਜੇਕਰ ਆਦਤ ਪਾਈ ਹੁੰਦੀ ਤਾਂ ਬੱਚੀ ਨੂੰ ਇਸ ਤਰ੍ਹਾਂ ਦੀਆਂ ਤਕਲੀਫਾਂ ਨਾ ਝੱਲਣੀਆਂ ਪੈਂਦੀਆਂ ਜਦੋਂ ਬੱਚੀ ਨੂੰ ਆਦਤ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਦੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ ਹਨ
ਇਸ ਦੇ ਨਾਲ ਹੀ ਜੇਕਰ ਮੈਂ ਗੱਲ ਕਰ ਲਵਾਂ ਤਾਂ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਵੀ ਹੁਣ ਵੱਡੇ ਪੱਧਰ ਉੱਤੇ ਲੋਕਾਂ ਨੂੰ ਬੁਲਾਉਣ ਦੀਆਂ ਸਕੀਮਾਂ ਘੜੀਆਂ ਹਨ ਨਵੀਂਆਂ ਨਵੀਂਆਂ ਲਿਆਂਦੀਆਂ ਜਾ ਰਹੀਆਂ ਹਨ ਕਿਉਂਕਿ ਆਸਟ੍ਰੇਲੀਆ ਸਰਕਾਰ ਚਾਹੁੰਦੀ ਹੈ ਕਿ ਵੱਡੇ ਪੱਧਰ ਦੇ ਉੱਤੇ ਲੋਕ ਆਉਣ ਅਤੇ ਵੱਡੇ ਪੱਧਰ ੳੁੱਤੇ ਆਸਟ੍ਰੇਲੀਆ ਦੇ ਵਿਚ ਰਹਿਣ ਅਤੇ ਨਾਲ ਹੀ ਉਨ੍ਹਾਂ ਨੂੰ ਸਿੱਖਿਆ ਵੱਲੋਂ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ ਜਿੱਥੇ ਉਹ ਰਹਿਣਗੇ ਉਥੇ ਉਨ੍ਹਾਂ ਦੇ ਕਿਰਾਇਆਂ ਦੇ ਉੱਤੇ ਛੂਟ ਜਿਹੜੀ ਹੈ ਉਹ ਵੀ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵਰਕਰਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਘਾਟ ਚੱਲ ਰਹੀ ਹੈ ਜਿਸ ਵਜ੍ਹਾ ਕਰਕੇ ਹੁਣ ਆਸਟ੍ਰੇਲੀਆ ਦੇ ਵਿੱਚ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੀਆਰ ਜੁੜੀ ਹੈ ਉਹ ਵੀ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਅਤੇ ਸਵਾਦ ਆਸਟ੍ਰੇਲੀਆ ਸਰਕਾਰ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੁਲਾ ਰਹੀ ਹੈ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.