Home / ਦੁਨੀਆ ਭਰ / ਕੈਨੇਡਾ ਤੋਂ ਆਈ ਵੀਜ਼ਾ ਬਾਰੇ ਵੱਡੀ ਖਬਰ

ਕੈਨੇਡਾ ਤੋਂ ਆਈ ਵੀਜ਼ਾ ਬਾਰੇ ਵੱਡੀ ਖਬਰ

ਦੋਸਤੋ ਅੱਜ ਦੀ ਖਬਰ ਦੀ ਸ਼ੁਰੂਆਤ ਕਰਾਂਗੇ ਕਨੇਡਾ ਇਮੀਗ੍ਰੇਸ਼ਨ ਵੱਲੋ ਦਿੱਤੀ ਗਈ ਇੱਕ ਵਿਸ਼ੇਸ਼ ਜਾਣਕਾਰੀ ਦੇ ਨਾਲ ਦੋਸਤੋ ਜਦੋ ਇਥੇ ਕਨੇਡਾ ਵਿੱਚ ਬੰਦਾ ਪੱਕਾ ਹੋ ਜਾਦਾ ਹੈ ਉਦੋ ਉਸ ਦੀ ਪਹਿਲ਼ੀ ਇੱਛਾ ਇਹ ਹੁੰਦੀ ਹੈ ਕਿ ਉਹ ਆਪਣੇ ਨਜਦੀਕੀਆਂ ਨੂੰ ਆਪਣੇ ਮਾਪਿਆਂ ਨੂੰ ਇਥੇ ਕਨੇਡਾ ਪੱਕੇ ਤੌਰ ਤੇ ਬੁਲਾ ਲਵੇ ਪਹਿਲਾ ਇਹ ਮੰਗ ਜਲਦੀ ਪੂਰੀ ਹੋ ਜਾਦੀ ਸੀ ਉਸ ਤੋ ਬਾਅਦ ਸਰਕਾਰ ਨੇ ਕੁੱਝ ਤਬਦੀਲੀਆਂ ਕੀਤੀਆਂ ਇਸ ਮਾਮਲੇ ਵਿੱਚ ਬਹੁਤ ਸਾਰੁ ਬਦਲਾਅ ਹੋਏ ਲਾਟਰੀ ਸਿਸਟਮ ਚਲਾਇਆ ਗਿਆ ਅਤੇ ਹਰ ਸਾਲ ਪੰਜ ਕੁ ਹਜਾਰ ਲੋਕਾਂ ਨੂੰ ਮੌਕਾ ਮਿਲਦਾ ਸੀ ਕਿ ਉਹਨਾ ਦੀ ਲਾਟਰੀ ਵਿੱਚ ਨਾਮ ਨਿਕਲੇ ਅਤੇ ਫਿਰ ਉਹ ਆਪਣੇ ਮਾਪਿਆਂ ਜਾ ਦਾਦਾ ਦਾਦੀ ਨੂੰ ਕਨੇਡਾ ਬੁਲਾ ਸਕਣ

ਇਹ ਲਾਟਰੀ ਦੇ ਕਾਰਨ ਬੈਕਲਾਕ ਬਹੁਤ ਵੱਧ ਗਿਆਂ ਅਤੇ ਸਰਕਾਰ ਤੇ ਜੋ ਦਬਾਅ ਸੀ ਜਿਸ ਵਿੱਚ ਇਹ ਕਿਹਾ ਜਾ ਰਿਹਾ ਦੀ ਕਿ ਜਲਦ ਤੋ ਜਲਦ ਬੈਕਲਾਕ ਪੂਰਾ ਕੀਤਾ ਜਾਵੇ ਸੋ ਹੁਣ ਸਰਕਾਰ ਵੱਲੋ ਜੋ ਸੂਚਨਾ ਦਿੱਤੀ ਗਈ ਹੈ ਉਹ ਇਹ ਹੈ ਕਿ ਇਸ ਵਾਰ 23 ਹਜਾਰ ਦੇ ਕਰੀਬ ਉਹਨਾ ਲੋਕਾਂ ਨੂੰ ਇੰਟਰਟਡ ਪੋਟੈਸ਼ੀਅਲ ਸਪਾਂਸਰ ਜਿਹੜੇ ਲੋਕ ਚਾਹੁੰਦੇ ਹਨ ਸਪਾਂਸਰ ਕਰਨ ਪਹਿਲਾ ਉਹਨਾ ਕੇ ਆਪਣਾ ਇੰਟਰਸਟ ਦਿਖਾਇਆ ਹੋਇਆਂ ਮਤਲਬ 2020 ਦੇ ਵਿੱਚ ਉਹਨਾ ਅਪਲਾਈ ਕੀਤਾ ਪਰ ਵਾਰੀ ਨਹੀ ਆਈ 2021 ਦੇ ਵਿੱਚ ਵੀ ਅਪਲਾਈ ਕੀਤਾ ਲਾਟਰੀ ਨਹੀ ਨਿਕਲੀ ਸੋ ਹੁਣ ਉਹਨਾ ਨੂੰ ਦੁਬਾਰਾ ਈਮੇਲ ਆ ਸਕਦੀਆਂ ਹਨ ਸੋ ਇਸ ਵਾਰ 23 ਹਜਾਰ ਦੇ ਵਿੱਚੋ 15 ਹਜਾਰ ਲੋਕਾਂ ਨੂੰ ਜਾਣਗੇ ਜਿਹੜਾ ਕੋਟਾ ਸੀ ਉਹ ਪੰਜ ਤੋ ਪੰਦਰਾਂ ਕਰ ਦਿੱਤਾ ਗਿਆਂ ਹੈ ਸੋ ਇਸ ਤੋ ਲੱਗਦਾ ਹੈ ਕਿ ਇਸ ਵਾਰ ਉਹਨਾ ਲੋਕਾਂ ਦੇ ਚਾਂਸ ਹਨ ਜਿੰਨਾ ਦੀ 2020 ਜਾਂ 2021 ਵਿਚ ਵਾਰੀ ਨਹੀ ਸੀ ਆਈ ਅਤੇ 23 ਹਜਾਰ ਦੇ ਵਿੱਚ ਉਹਨਾ 15 ਹਜਾਰ ਲੋਕਾਂ ਦਾ ਨੰਬਰ ਇਸ ਵਾਰ ਪੱਕਾ ਲੱਗੇਗਾ ਜੋ ਕਿ ਦੋ ਸਾਲ ਤੋ ਇੰਤਜਾਰ ਕਰ ਰਹੇ ਹਨ

ਨਵੀਆਂ ਅਰਜੀਆਂ ਨਹੀ ਲਈਆਂ ਜਾ ਰਹੀਆ ਕਿਸੇ ਨਵੇ ਅਪਲਾਈ ਕਰਨ ਵਾਲੇ ਨੂੰ ਇਹ ਮੌਕਾ ਨਹੀ ਦਿੱਤਾ ਜਾ ਰਿਹਾ ਹੈ ਅਤੇ ਰਿਮੀਗ੍ਰੇਸ਼ਨ ਵੱਲੋ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਤੁਸੀ ਸੁਪਰ ਵੀਜੇ ਵਾਸਤੇ ਅਪਲਾਈ ਕਰੋ ਆਪਣੇ ਮਾਪਿਆਂ ਨੂੰ ਸੁਪਰ ਵੀਜੇ ਤੇ ਇੱਥੇ ਬੁਲਾ ਸਕਦੇ ਹੋ ਜਿਹੜਾ ਦਸ ਸਾਲ ਦੇ ਵਾਸਤੇ ਮਲਟੀ ਪਰਪਸ ਵੀਜਾ ਲੱਗ ਜਾਦਾ ਹੈ ਤੁਸੀ ਜਾ ਸਕਦੇ ਹੋ ਇੱਕ ਵਾਰ ਆਇਉ ਤੁਸੀ ਪੰਜ ਸਾਲ ਲਗਾਤਾਰ ਰਹਿ ਸਕਦੇ ਹੋ ਅਤੇ ਉਸ ਤੋ ਬਾਅਦ ਦੇ ਵਿੱਚ ਦੋ ਸਾਲ ਦੀ ਹੋਰ ਐਕਸਟੈਨਸ਼ਨ ਵੀ ਇਥੇ ਰਹਿੰਦਿਆਂ ਹੋਇਆਂ ਲਈ ਜਾ ਸਕਦੀ ਹੈ ਸੋ ਇਸ ਤਰੀਕੇ ਦੇ ਨਾਲ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀ ਪਰਿਵਾਰਾ ਨੂੰ ਇਕੱਠੇ ਕਰਨ ਲਈ ਕੋਈ ਨਾ ਕੋਈ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਪਹਿਲਾ ਨਾਲੋ ਵਧੀਆਂ ਪ੍ਰੋਗਰਾਮ ਹੈ ਪੂਰੀ ਮੰਗ ਤਾਂ ਨਹੀ ਮੰਗੀ ਗਈ ਕਿ ਜਿਹੜੇ ਲੋਕ ਸਾਰੇ ਹੀ ਪਹਿਲਾਂ ਰਹਿਦੇ ਸੀ ਜਾਂ ਨਵੇ ਜੋ ਲੋਕ ਚਾਹੁੰਦੇ ਸਨ ਉਹ ਆਪਣੇ ਮਾਪਿਆਂ ਦਾ ਅਪਲਾਈ ਕਰ ਸਕਣ ਪਰ ਫਿਰ ਵੀ 5 ਹਜਾਰ ਨਾਲੋ 15 ਹਜਾਰ ਦਾ ਆਕੜਾ ਕਿਤੇ ਵੱਧ ਹੈ ਇਹ ਗੱਲ ਕਹਿ ਸਕਦੇ ਹਾਂ ਕਿ ਕੁੱਝ ਨਾ ਹੋਣ ਤੋ ਚੰਗਾ ਹੈ ਇਹ ਲਾਟਰੀ ਅਤੇ ਇਸ ਵਿੱਚ 23 ਹਜਾਰ ਲੋਕ ਜਿਹੜੇ ਪਹਿਲਾ ਜਿੰਨਾ ਦਾ ਨੰਬਰ ਨਹੀ ਲੱਗਿਆਂ ਸੀ ਉਹਨਾ ਵਿੱਚੋ 15 ਹਜਾਰ ਦਾ ਨੰਬਰ ਆ ਜਾਵੇਗਾ

ਇਹ ਇੱਕ ਵੱਡੀ ਲਾਟਰੀ ਹੈ ਅਤੇ ਪੁਰਾਣੇ ਬੰਦਿਆਂ ਲਈ ਬਹੁਤ ਚਾਂਸ ਹਨ ਅਤੇ ਜਿਹੜੇ ਰਹਿ ਜਾਦੇ ਹਨ ਜਿੰਨਾ ਦਾ ਨੰਬਰ ਨਹੀ ਲੱਗਦਾ ਉਹ ਮਾੜੇ ਭਾਗਾ ਵਾਲੇ ਹੋਣਗੇ ਨਹੀ ਤਾਂ ਬਹੁਤ ਸਾਰੇ ਲੋਕਾ ਦਾ ਨੰਬਰ ਆਉਣ ਦੀ ਇਸ ਵਾਰ ਉਮੀਦ ਹੈ ਇਸ ਦੇ ਨਾਲ ਸਰੀ ਦੀ ਗੱਲ ਕਰੀਏ ਤਾਂ ਉਥੇ ਚੋਣਾ ਚੱਲ ਰਹੀਆਂ ਹਨ ਅਡਵਾਂਸ ਪੋਲਿਗ ਤਿੰਨ ਦਿਨ ਹੋਈ ਹੈ ਪਿਛਲੇ ਹਫਤੇ ਦੇ ਵਿੱਚ ਬੁੱਧਵਾਰ ਸ਼ਨੀਵਾਰ ਅਤੇ ਐਤਵਾਰ ਪਰ ਜਿਹੜਾ ਲੋਕਾਂ ਵਿੱਚ ਉਤਸ਼ਾਹ ਹੈ ਉਹ ਗਾਇਬ ਹੈ ਤੁਸੀ ਦੇਖੋ ਕਿ 2018 ਦੇ ਵਿੱਚ ਜਦੋ ਚੋਣਾ ਹੋਈਆ ਸਨ ਤਾਂ 22 ਹਜਾਰ ਤੋ ਉਪਰ ਲੋਕਾਂ ਨੇ ਅਡਵਾਂਸ ਪੋਲਿੰਗ ਦੇ ਵਿੱਚ ਤਿੰਨ ਦਿਨਾ ਵਿੱਚ ਹਿੱਸਾ ਲਿਆਂ ਸੀ ਹੁਣ ਜੋ ਤਿੰਨ ਦਿਨ ਇਹ ਲੰਘੇ ਹਨ ਇਹਨਾ ਵਿੱਚ ਸਿਰਫ 23 ਹਜਾਰ ਲੋਕਾਂ ਨੇ ਹੀ ਅਗਵਾਂਸ ਪੋਲਿੰਗ ਦੇ ਵਿੱਚ ਸਮੂਲੀਅਤ ਕੀਤੀ ਹੈ ਹਾਲਾਕਿ ਪਿਛਲੀ ਵਾਰ ਤਿੰਨ ਉਮੀਦਵਾਰ ਖੜੇ ਸਨ ਮੇਅਰ ਲਈ ਪਰ ਇਸ ਵਾਰ ਪੰਜ ਖੜੇ ਹਨ ਜੋਰ ਵੱਧ ਲੱਗਾ ਹੋਇਆਂ ਹੈ

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …