ਇਮੀਗਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਕਤੂਬਰ ਮਹੀਨਾ ਬਹੁਤੀ ਜ਼ਿਆਦਾ ਪੰਜਾਬੀਆਂ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਹੈ ਅਤੇ ਉਨ੍ਹਾਂ ਦੇ ਵੱਲੋਂ ਇਹ ਗੱਲ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਸੀ ਅਤੇ ਅੱਜ ਉਨ੍ਹਾਂ ਦੇ ਮੁਲਕ ਐਲਾਨ ਕਰ ਦਿੱਤਾ ਗਿਆ ਉਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੰਨੇ ਵੀ ਮਾਂ ਬਾਪ ਬੱਚਿਆਂ ਦੇ ਹਨ ਅਤੇ ਗਰੈਂਡ ਫਾਦਰ ਦਾਦਾ ਦਾਦੀ ਜੋ ਵੀ ਹਨ ਉਨ੍ਹਾਂ ਨੂੰ ਹੁਣ ਪੀ ਆਰ ਹੋਣ ਦਾ ਕੈਨੇਡਾ ਵਿਚ ਵੱਡਾ ਮਸਲਾ ਹੈ ਉਹ ਦਿੱਤਾ ਜਾ ਰਿਹਾ ਹੈ ਇਨ੍ਹਾਂ ਦੇ ਵਿੱਚੋਂ ਤੇਈ ਹਜਾਰ ਸੌ ਮਾਂਵਾਂ ਨੂੰ ਕੈਨੇਡਾ ਸਰਕਾਰ ਪੀਆਰ ਦੇਵੇਗੀ ਅਤੇ ਵੱਡੀ ਤਦਾਦ ਵਿੱਚ ਦਾਦਾ ਦਾਦੀ ਵੀ ਇਸ ਵਿੱਚ ਸ਼ਾਮਿਲ ਹਨ
ਉਨ੍ਹਾਂ ਨੂੰ ਬੀਪੀਆਰਡੀ ਕੈਨੇਡਾ ਸਰਕਾਰ ਦੇਣ ਜਾਰੀ ਹੈ ਜਿਹੜੇ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਹਨ ਉਨ੍ਹਾਂ ਨੂੰ ਕੈਨੇਡਾ ਸਰਕਾਰ ਇਮੀਗੇਸ਼ਨ ਡਿਪਾਰਟਮੈਂਟ ਦੇ ਵੱਲੋਂ ਪੀ ਆਰ ਦਿੱਤੀ ਜਾਵੇਗੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚੋਂ ਵੱਡੀ ਤਾਦਾਦ ਵਿੱਚ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਹਨ ਅਤੇ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਜਿੰਨੇ ਵੀ ਨੌਜਵਾਨ ਹਨ ਉਨ੍ਹਾਂ ਦੇ ਵਲੋਂ ਪਲੱਸ ਟੂ ਕਰਨ ਤੋਂ ਬਾਅਦ ਕੈਨੇਡਾ ਵੱਲ ਰੁਖ਼ ਕੀਤਾ ਜਾਂਦਾ ਹੈ ਅਤੇ ਉੱਥੇ ਪੜ੍ਹਾਈ ਕਰਨੀ ਪਸੰਦ ਕੀਤੀ ਜਾਂਦੀ ਅਤੇ ਨਾਲ ਹੀ ਜੇਕਰ ਮੈਂ ਗੱਲ ਕਰ ਲਵਾਂ ਤਾਂ ਕੈਨੇਡਾ ਵਿਚ ਵੱਡੀ ਤਦਾਦ ਵਿਚ ਪੰਜਾਬੀ ਨੌਜਵਾਨ ਪੰਜਾਬੀ ਭਾਈਚਾਰਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰਾ ਵੱਡੀ ਤਦਾਦ ਵਿੱਚ ਹੈ
ਇਸਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੀ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਐਕਸਪ੍ਰੈਸ ਡਰਾਅ ਕੱਢੇ ਜਾਂਦੇ ਹਨ ਕਹਿਣ ਦਾ ਭਾਵ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਜਿਵੇਂ ਕਿ ਹਰ ਵਾਰ ਤੇਈ ਹਜ਼ਾਰ ਤੋਂ ਜ਼ਿਆਦਾ ਬੀਜੇ ਕੱਢੇ ਜਾਂਦੇ ਹਨ ਅਤੇ ਉਸ ਵਿਚ ਕੈਨੇਡਾ ਦੀ ਸਰਕਾਰ ਲੋਕਾਂ ਨੂੰ ਆਉਣ ਦੇ ਲਈ ਖੁਦ ਇਨਵੀਟੇਸ਼ਨ ਭੇਜਦੀ ਹੈ ਜਿਹੜੇ ਲੋਕ ਭਾਰਤ ਵਿਚ ਰਹਿ ਕੇ ਸਿੱਧੀ ਭਾਰਤ ਤੋਂ ਪੀ ਆਰ ਲੈਣਾ ਚਾਹੁੰਦੇ ਹਨ ਸਿੱਧੇ ਤੌਰ ਤੇ ਪੀ ਆਰ ਜਿਹੜੀ ਇਹ ਦਿੱਤੀ ਜਾਂਦੀ ਹੈ ਇਹ ਕਲਾ ਭਾਰਤ ਨਹੀਂ ਸਗੋਂ ਹੋਰ ਵੀ ਕੰਪਨੀਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਹਨ ਅਤੇ ਕੈਨੇਡਾ ਜਾਣਾ ਪਸੰਦ ਕਰਦੇ ਹਨ ਉਨ੍ਹਾਂ ਨੂੰ ਵੀ ਪੀ ਆਰ ਦਿੱਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਵੱਡੀ ਤਾਦਾਦ ਵਿੱਚ ਲੋਕ
ਪੰਜਾਬੀ ਹੀ ਰਹਿੰਦੇ ਹਨ ਇਸ ਕਰਕੇ ਕੈਨੇਡਾ ਵਿਚ ਪੰਜਾਬੀਆਂ ਦਾ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਜੇਕਰ ਮੈਂ ਗੱਲ ਕਰ ਲਵਾਂ ਤਾਂ ਹੁਣ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਐਲਾਨ ਵੀ ਕਰ ਦਿੱਤਾ ਗਿਆ ਹੈ ਸਰਕਾਰ ਨੇ ਕਿਹਾ ਹੈ ਕਿ ਸਾਨੂੰ ਪਤਾ ਹੈ ਕਿ ਜਿੰਨੇ ਵੀ ਲੋਕ ਹਨ ਜੋ ਕਿ ਕੈਨੇਡਾ ਵਿੱਚ ਰਹਿ ਰਹੇ ਹਨ ਗ਼ੈਰਕਾਨੂੰਨੀ ਤਰੀਕੇ ਦੇ ਨਾਲ ਸਾਨੂੰ ਹਰ ਇੱਕ ਚੀਜ਼ ਬਾਰੇ ਪਤਾ ਹੈ ਅਤੇ ਅਸੀਂ ਹਰ ਇੱਕ ਚੀਜ਼ ਚੰਗੀ ਤਰ੍ਹਾਂ ਜਾਣਦੀਆਂ ਕਿ ਕੌਣ ਕਿੱਥੇ ਅਤੇ ਕਿਵੇਂ ਰਹਿ ਰਿਹਾ ਹੈ ਅਸੀਂ ਉਨ੍ਹਾਂ ਨੂੰ ਵੀ ਪੱਕੇ ਤੌਰ ਤੇ ਪੀ ਆਰ ਕਰਨ ਜਾ ਰਹੇ ਹਾਂ ਤਕਰੀਬਨ ਪੰਜ ਲੱਖ ਪੰਜਾਬੀ ਅਜਿਹਾ ਹੈ ਜੋ ਕਿ ਗ਼ੈਰਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਵਿੱਚ ਰਹਿ ਰਿਹਾ ਹੈ ਇਸ ਵਿੱਚ ਪੰਜਾਬੀ ਵੀ ਹੈ
ਅਤੇ ਹਿੰਦੂ ਭਾਈਚਾਰਾ ਵੀ ਮੁਸਲਿਮ ਭਾਈਚਾਰਾ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਪਰ ਜ਼ਿਆਦਾਤਰ ਪੰਜਾਬੀ ਭਾਈਚਾਰਾ ਹੀ ਹੈ ਜਿਨ੍ਹਾਂ ਨੂੰ ਹੁਣ ਪੀਆਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.