Breaking News
Home / ਵੀਡੀਓ / ਭਾਰਤੀ ਹਵਾਈ ਸੈਨਾ ਦੇ ਇਸ ਸਰਦਾਰ ਦੇ ਨਾਮ ਪ੍ਰਧਾਨ ਮੰਤਰੀ ਨੇ ਕੀਤਾ ਐਲਾਨ (ਸ਼ੇਅਰ ਕਰੋ ਜੀ)

ਭਾਰਤੀ ਹਵਾਈ ਸੈਨਾ ਦੇ ਇਸ ਸਰਦਾਰ ਦੇ ਨਾਮ ਪ੍ਰਧਾਨ ਮੰਤਰੀ ਨੇ ਕੀਤਾ ਐਲਾਨ (ਸ਼ੇਅਰ ਕਰੋ ਜੀ)

ਹੁਣੇ ਹੁਣੇ – ਭਾਰਤੀ ਹਵਾਈ ਸੈਨਾ ਦੇ ਇਸ ਸਰਦਾਰ ਦੇ ਨਾਮ ਪ੍ਰਧਾਨ ਮੰਤਰੀ ਨੇ ਕੀਤਾ ਐਲਾਨ “ਪੰਜਾਬ ਭਾਈਚਾਰੇ ਲਈ ਮਾਣ ਵਾਲੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਹਵਾਈ ਸੈਨਾ ਦੇ ਸਵਰਗੀ ਅਰਜਨ ਸਿੰਘ ਜੀ ਦੇ ਮਾਰਸ਼ਲ ਉੱਤੇ ਯਾਦਗਾਰੀ ਮੋਹਰ ਜਾਰੀ ਕੀਤੀ ਅਰਜਨ ਸਿੰਘ ਭਾਰਤੀ ਸੈਨਿਕ ਇਤਿਹਾਸ ਦਾ ਪ੍ਰਤੀਕ ਰਿਹਾ ਹੈ ਅਤੇ 1965 ਦੀ ਜੰਗ ਦੌਰਾਨ ਇਕ ਨੌਜਵਾਨ ਆਈਏਐਫ ਨੂੰ ਸ਼ਾਨਦਾਰ ਅਗਵਾਈ ਪ੍ਰਦਾਨ ਕਰਨ ਲਈ ਯਾਦ ਕੀਤਾ ਜਾਂਦਾ ਹੈ ਕੌਮ ਹਮੇਸ਼ਾ ਇਸ ਮਹਾਨ ਯੋਧਾ ਨੂੰ ਯਾਦ ਕਰੇਗੀ!ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਐਲਾਨ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕਰਕੇ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕਿ ਸਾਨੂੰ ਮਾਣ ਹੈ ਦੇਸ਼ ਦੇ ਪੁੱਤਰ ਸਰਦਾਰ ਤੇ ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਾਇਆ ਹੈ। ਇਹ ਸ਼ਰਧਾਂਜਲੀ ਦੇ ਤੌਰ ਤੇ ਅਸੀ ਜੋ ਐਲਾਨ ਕਰਿਆ ਹਮੇਸ਼ਾ ਯਾਦਗਾਰ ਬਣ ਜਾਣਾ ਹੈ। ਅਸੀ ਇਹੀ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਜਜ਼ਬਾ ਤੇ ਬਹਾਦਰੀ ਦੇਸ਼ ਦੇ ਬੱਚਿਆਂ ਚ ਕਾਇਮ ਰਹੇ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਸ.ਅਰਜਨ ਸਿੰਘ ਔਲ਼ਖ ਹਵਾਈ ਸੈਨਾ ਸਭ ਤੋਂ ਵੱਡਾ ਤੇ ਮਾਣ ਮੱਤਾ ਚਿਹਰਾ ਨੇ ।ਉਨ੍ਹਾਂ ਨੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਬਹਾਦੁਰੀ ਸਦਕਾ 3-3 ਲੜਾ ਈਆੰ ਲ ੜੀਆੰ। ਆਪਣੀ ਸਿਆਣਪ ਨਾਲ ਹਵਾਈ ਸੈਨਾ ਨੂੰ ਨਵੀਂਆਂ ਉਚਾਈਆਂ ਤੇ ਪਹੁੰਚਾਉਣ ਦਾ ਸਿਹਰਾ ਆਪਣੇ ਸਿਰ ਬਨ੍ਹਵਾਇਆ। ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ ਜਨਮ 15 ਅਪਰੈਲ 1919 ਨੂੰ ਪਾਕਿਸਤਾਨ ਪੰਜਾਬ ਦੇ ਲਾਇਲਪੁਰ ਵਿਖੇ ਹੋਇਆ ਸੀ। ਭਾਰਤੀ ਹਵਾਈ ਸੈਨਾ ਦਾ ਇੱਕੋ-ਇੱਕ ਅਫ਼ਸਰ ਸੀ, ਜਿਸ ਨੂੰ ਫ਼ੀਲਡ ਮਾਰਸ਼ਲ ਦੇ ਸਮਾਨ ਪੰਜ-ਤਾਰਾ ਰੈਂਕ ਦੀ ਤਰੱਕੀ ਮਿਲੀ, 2002 ਵਿੱਚ ਉਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ। ਅੱਜ ਇਹ ਮਹਾਨ ਯੋਧਾ ਦੇਸ਼ ਲਈ ਅਪਣੀਆੰ ਜਿੰਮੇਵਾਰੀਆੰ ਨਿਭਾ ਕੇ ਸਾਡੇ ਵਿੱਚ ਨਹੀਂ ਹੈ ਪਰ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ ਪਰਮਾਤਮਾ ਉਹਨਾਂ ਨੂੰ ਫਿਰ ਤੋਂ ਇਕ ਮਹਾਨ ਯੋਧੇ ਦੇ ਰੂਪ ਚ ਧਰਤੀ ਤੇ ਭੇਜੇ।