Breaking News
Home / ਵੀਡੀਓ / ਪੰਜਾਬ ‘ਚ 12 ਸਾਲ ਦੇ ਬੱਚੇ ਨਾਲ ਵਾਪਰਿਆ ਭਾਣਾ ਇਸ ਤਰ੍ਹਾਂ ਹੋਈ ਮੌਕੇ ‘ਤੇ (ਵੀਡੀਓ)

ਪੰਜਾਬ ‘ਚ 12 ਸਾਲ ਦੇ ਬੱਚੇ ਨਾਲ ਵਾਪਰਿਆ ਭਾਣਾ ਇਸ ਤਰ੍ਹਾਂ ਹੋਈ ਮੌਕੇ ‘ਤੇ (ਵੀਡੀਓ)

ਹੁਣੇ ਹੁਣੇ ਬਹੁਤ ਹੀ ਦੁੱਖ ਦਾਈ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ ਵੇਖਣ ਲਈ ਵੀਡੀਓ ਵੇਖੋ ਜੀ। ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮੋਗਾ ਸ਼ਹਿਰ ਦੇ ਪਿੰਡ ਸਿੰਘਾਵਾਲਾ ਵਿੱਚ ਸੜਕ ਪਾਰ ਕਰਦਿਆਂ ਇੱਕ ਨੌਜਵਾਨ ਲੜਕੇ ਦੀ Mout ਹੋ ਗਈ ਬੱਚੇ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ। ਉਸ ਦੀ ਪਛਾਣ ਸੁਖਰਾਜ ਸਿੰਘ ਵਜੋਂ ਹੋਈ ਹੈ ਜੋ ਇਸੇ ਪਿੰਡ ਦਾ ਰਹਿਣ ਵਾਲਾ ਸੀ।ਮੀਡੀਆ ਜਾਣਕਾਰੀ ਅਨੁਸਾਰ ਇਹ ਸਭ ਕੁਝ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਬੱਚਾ ਦੁਕਾਨ ਨੇ ਪਿੰਨ ਲੈਣ ਗਿਆ ਸੀ ਜਦੋਂ ਉਹ ਸੜਕ ਪਾਰ ਕਰਨ ਲੱਗਿਆਂ ਤਾਂ ਉਸ ਸਮੇਂ ਉਸ ਨਾਲ ਭਾਣਾ ਵਰਤ ਗਿਆ। ਜੇਕਰ ਤੁਸੀਂ ਪੂਰੀ ਵੀਡੀਓ ਵੇਖ ਲਵੋ ਤਾਂ ਰੂਹ ਕੰਬ ਜਾਵੇਗੀ ਅਤੇ ਮੂੰਹ ‘ਚ ਵਾਹਿਗੁਰੂ ਹੀ ਨਿਕਲੇਗਾ। ਸਾਰੀ ਵੀਡੀਓ ਵੇਖ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅੱਠਵੀਂ ਵਿੱਚ ਪੜ੍ਹਨ ਵਾਲੇ ਮਾਸੂਮ ਬੱਚੇ ਦੇ ਸਾਹ ਨਿੱਕਲ ਗਏ। ਮੌਕੇ ‘ਤੇ ਚਸਮਦੀਦਾਂ ਨੇ ਸਾਰੀ ਵਿਥਿਆ ਮੀਡੀਆ ਨੂੰ ਦੱਸੀ ਹੈ। ਬੱਚਾ ਜਾਂ ਜੁਆਕ (ਬਹੁਵਚਨ; ਬੱਚੇ), ਜਨਮ ਤੋਂ ਬਾਦ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਤੱਕ ਮਨੁੱਖ ਲਈ ਸਰੀਰਕ ਤੌਰ ‘ਤੇ ਵਰਤਿਆ ਜਾਂਦਾ ਆਮ ਨਾਮ ਹੈ। ਮਾਤਾ ਦੇ ਗਰਭ ਵਿੱਚ ਅਣਜੰਮੇ ਬਾਲਕ ਨੂੰ ਵੀ ਬੱਚਾ ਕਿਹਾ ਜਾਂਦਾ ਹੈ। ਮਾਪਿਆਂ ਲਈ ਤਾਂ ਕਿਸੇ ਵੀ ਉਮਰ ਦੇ ਪੁੱਤਰ ਪੁੱਤਰੀਆਂ ਬੱਚੇ ਹੀ ਹੁੰਦੇ ਹਨ। ਆਮ ਤੌਰ ‘ਤੇ 18 ਸਾਲ ਤੱਕ ਦੇ ਯਾਨੀ ਬਾਲਗ ਹੋਣ ਤੋਂ ਪਹਿਲਾਂ ਵਿਅਕਤੀਆਂ ਨੂੰ ਕਨੂੰਨੀ ਤੌਰ ਉੱਤੇ ਬੱਚਾ ਹੀ ਪਰਿਭਾਸ਼ਤ ਕੀਤਾ ਜਾਂਦਾ ਹੈ। ਵੱਖ ਵੱਖ ਦੇਸ਼ਾਂ ਵਿੱਚ ਇਹ ਉਮਰ ਦਾ ਤੋੜ ਬਿੰਦੂ ਵੱਖ ਵੱਖ ਹੋ ਸਕਦਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਦੀ ਸਭ ਤੋਂ ਵੱਡੀ ਦੌਲਤ ਬੱਚੇ ਹੁੰਦੇ ਹਨ। ਜੇਕਰ ਇਸ ਸਮੇਂ ਉਹ ਗੋਦ ਦਾ ਖਿਡੌਣਾ ਹੈ ਤਾਂ ਅੱਗੇ ਚਲਕੇ ਉਹੀ ਭਵਿੱਖ ਦਾ ਨਿਰਮਾਤਾ ਬਣੇਗਾ ਮਾਂ ਦੀ ਗੋਦ ਬੱਚੇ ਦੀ ਮੁਢਲੀ ਸਿੱਖਿਆ ਸੰਸਥਾ ਹੁੰਦੀ ਹੈ। ਇਥੋਂ ਉਹ ਇਖਲਾਕ, ਹੱਸਣਾ, ਵੱਡਿਆਂ ਦਾ ਸਤਿਕਾਰ ਅਤੇ ਦੁਨੀਆ ਵਿੱਚ ਜੀਣ ਦੇ ਸਲੀਕੇ ਸਿੱਖ ਕੇ ਸਮਾਜ ਦਾ ਅੰਗ ਬਣਦਾ ਹੈ।