Breaking News
Home / ਵੀਡੀਓ / ਪਾਇਲਟ ਬਨਣ ਗਈ 22 ਸਾਲਾ ਪੰਜਾਬ ਦੀ ਧੀ ਨਾਲ ਵਾਪਰਿਆ ਭਾਣਾ ‘ਸ਼ੇਅਰ ਕਰੋ ਤਾਂ ਜੋ ਪਰਿਵਾਰ ਦੀ ਮੱਦਦ ਹੋ ਸਕੇ !

ਪਾਇਲਟ ਬਨਣ ਗਈ 22 ਸਾਲਾ ਪੰਜਾਬ ਦੀ ਧੀ ਨਾਲ ਵਾਪਰਿਆ ਭਾਣਾ ‘ਸ਼ੇਅਰ ਕਰੋ ਤਾਂ ਜੋ ਪਰਿਵਾਰ ਦੀ ਮੱਦਦ ਹੋ ਸਕੇ !

ਪਾਇਲਟ ਬਨਣ ਗਈ 22 ਸਾਲਾ ਪੰਜਾਬ ਦੀ ਧੀ ਨਾਲ ਵਾਪਰਿਆ ਭਾਣਾ ‘ਸ਼ੇਅਰ ਕਰੋ ਤਾਂ ਜੋ ਪਰਿਵਾਰ ਦੀ ਮੱਦਦ ਹੋ ਸਕੇ ‘ਧੀਆਂ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਧੀਆਂ ਬਿਨ ਵਿਹੜੇ ਸੁੰਨੇ ਲੱਗਦੇ ਨੇ ਅਜਿਹਾ ਮਾਤਮ ਛਾ ਗਿਆ ਇੱਕ ਪਰਿਵਾਰ ਦੇ ਘਰ ਜਿਨ੍ਹਾਂ ਦੀ ਧੀ ਮਮਹਿਜ਼ 22 ਸਾਲ ਰੱਬ ਨੂੰ ਪਿਆਰੀ ਹੋ ਗਈ ਹੈ ਜਾਣਕਾਰੀ ਅਨੁਸਾਰ ਖਰੜ ਦੀ ਛੱਜੂਮਾਜਰਾ ਕਾਲੋਨੀ ਦੇ ਇੱਕ ਘਰ ਦੀ ਹੋਣਹਾਰ 22 ਸਾਲਾ ਕੁੜੀ ਅਮਨਦੀਪ ਕੌਰ ਦੀ ਹੈਦਰਾਬਾਦ ਵਿਖੇ ਇੱਕ ਅਣਹੋਣੀ ਵਿੱਚ Mout ਹੋ ਗਈ। ਇੱਕ ਸਾਧਾਰਨ ਘਰ ਨਾਲ ਤਾਲੁਕ ਰੱਖਣ ਵਾਲੀ ਅਮਨਦੀਪ ਦਿੱਲੀ ਵਿਖੇ ਫਲਾਇੰਗ ਦਾ ਕੋਰਸ ਕਰਨ ਤੋਂ ਬਾਅਦ ਹੈਦਰਾਬਾਦ ਵਿਖੇ ਟਰੇਨਿੰਗ ਲੈ ਰਹੀ ਸੀ। ਅਮਨ ਦਾ ਸੁਪਨਾ ਛੇਤੀ ਹੀ ਆਸਮਾਨ ਵਿੱਚ ਉਡਾਰੀ ਮਾਰਨ ਦਾ ਸੀ। ਪਰ ਇੱਕ ਭਾਣੇ ਵਿੱਚ ਫਲਾਇੰਗ ਦੌਰਾਨ ਹੀ ਉਨ੍ਹਾਂ ਦੀ Mout ਹੋ ਗਈ। ਜਿਸ ਤੋਂ ਬਾਅਦ ਘਰ ਵਿੱਚ ਮਾਤਮ ਦਾ ਮਾਹੌਲ ਹੈ।ਮੀਡੀਆ ਰਿਪੋਰਟਾਂ ਅਨੁਸਾਰ ਉੱਥੇ ਹੀ ਖਰੜ ਤੋਂ ਵਿਧਾਇਕ ਕੰਵਰ ਸੰਧੂ ਅਮਨਦੀਪ ਕੌਰ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਪਰਿਵਾਰ ਨਾਲ Dukh ਸਾਂਝਾ ਕੀਤਾ। ਜਾਣਕਾਰੀ ਅਨੁਸਾਰ ਸੰਧੂ ਨੇ ਦੱਸਿਆ ਕਿ ਇਸ ਹੌਣਹਾਰ ਕੁੜੀ ਦਾ ਦੇਹਾਂਤ ਫਲਾਇੰਗ ਦੀ ਟਰੇਨਿੰਗ ਦੇ ਰਹੀ ਕੰਪਨੀ ਦੀ ਲਾਪਰਵਾਹੀ ਕਰਕੇ ਹੋਈ ਹੈ। ਜਿਸ ਸਮੇਂ ਫਲਾਇੰਗ ਦੀ ਟਰੇਨਿੰਗ ਚੱਲ ਰਹੀ ਸੀ ਉਸ ਸਮੇਂ ਇੱਕ ਹਦਾਇਤ ਅਧਿਕਾਰੀ ਦਾ ਨਾਲ ਹੋਣਾ ਜ਼ਰੂਰੀ ਹੁੰਦਾ ਹੈ। ਪਰ ਫਲਾਇੰਗ ਦੇ ਸਮੇਂ ਜੋ ਅਧਿਕਾਰੀ ਨਾਲ ਸੀ ਉਸਦੇ ਕੋਲ ਲੋੜੀਦਾ ਤਜ਼ਰਬਾ ਹਾਸਲ ਨਹੀਂ ਸੀ। ਇਸ ਕਰਕੇ ਫਲਾਇੰਗ ਕੰਪਨੀ ਦੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਨੂੰ ਹੌਸਲਾ ਮਿਲ ਸਕੇ। ਸੋਚ ਕੇ ਦੇਖੋ ਅਗਰ ਜਵਾਨੀ ਵਿੱਚ ਮਾਪਿਆਂ ਤੋਂ ਉਨ੍ਹਾਂ ਦੀ ਔਲਾਦ ਇਸ ਦੁਨੀਆ ਤੋਂ ਚਲੀ ਜਾਵੇ ਤਾਂ ਉਨ੍ਹਾਂ ਤੇ ਕੀ ਬੀਤ ਦੀ ਹੈ ਇਸ ਦਾ dukh ਤਾਂ ਪਰਿਵਾਰ ਹੀ ਬਿਆਨ ਕਰ ਸਕਦਾ ਜਿਸ ਨਾਲ ਇਹ ਭਾਣਾ ਵਾਪਰਿਆ ਹੁੰਦਾ ਹੈ