Breaking News
Home / ਵੀਡੀਓ / ਤਾਜਾ ਵੱਡੀ ਖਬਰ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਡੀ ਨਾਲ ਵਾਪਰਿਆ ਭਾਣਾ!

ਤਾਜਾ ਵੱਡੀ ਖਬਰ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਡੀ ਨਾਲ ਵਾਪਰਿਆ ਭਾਣਾ!

ਤਾਜਾ ਵੱਡੀ ਖਬਰ – ਮਸ਼ਹੂਰ ਅਕਾਲੀ ਲੀਡਰ ਮਜੀਠੀਆ ਦੀ ਗੱਡੀ ਨਾਲ ਵਾਪਰਿਆ ਭਾਣਾ!ਤੁਹਾਨੂੰ ਦੱਸ ਦੇਈਏ ਕਿ ਤੇਜ ਆਵਾਜਾਈ ਅਕਸਰ ਹੀ ਵੱਡੇ-ਵੱਡੇ ਭਾਣਿਆ ਦਾ ਕਾਰਨ ਬਣਦੀ ਹੈ ਆਏ ਦਿਨ ਹਰ ਰੋਜ਼ ਤੇਜ ਆਵਾਜਾਈ ਕਾਰਨ ਕਿੰਨੇ ਪਰਿਵਾਰਾਂ ਦੇ ਘਰ ਉੱਜੜ ਗਏ ਹਨ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਹੈ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਡੀ ਨਾਲ।

ਬਹੁਤ ਹੀ ਮਾੜੀ ਖਬਰ ਆ ਰਹੀ ਹੈ ਕੇ ਮਸ਼ਹੂਰ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਡੀ ਦਾ ਐਕਸੀ ਡੈਂਟ ਹੋ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ ਤੁਹਾਨੂੰ ਦੱਸ ਦੇਈਏ ਕਿ ਜਲਾਲਾਬਾਦ ਤੋਂ ਮੁਕਤਸਰ ਜਾ ਰਹੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਮੋਗਾ ਬਾਈਪਾਸ ਨੇੜੇ ਹਾ ਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਦੀ Mout ਹੋ ਗਈ, ਜਦੋਂ ਕਿ 4 ਜ਼ ਖਮੀਂ ਹੋ ਗਏ। ਜਾਣਕਾਰੀ ਮੁਤਾਬਕ ਮਜੀਠੀਆ ਦੇ ਕਾਫਲੇ ਦੀ ਪਾਇਲਟ ਇਨੋਵਾ ਗੱਡੀ ਇਕ ਟਰੱਕ ਨਾਲ ਵੱਜ ਗਈ।ਮੀਡੀਆ ਜਾਣਕਾਰੀ ਅਨੁਸਾਰ ਇਸ ਗੱਡੀ ‘ਚ ਮਜੀਠੀਆ ਦੇ 5 ਸੁਰੱਖਿਆ ਮੁਲਾਜ਼ਮ ਸਵਾਰ ਸਨ, ਜਿਨ੍ਹਾਂ ‘ਚੋਂ ਗੁੱਡੂ ਕੁਮਾਰ ਨਾਂ ਦੇ ਸੁਰੱਖਿਆ ਮੁਲਾਜ਼ਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਜਦੋਂ ਕਿ ਬਾਕੀ 4 ਜਵਾਨ ਜ ਖਮੀ ਹੋ ਗਏ ਹਨ । ਇਸ ਦੌਰਾਨ ਮਜੀਠੀਆ ਬਾਲ-ਬਾਲ ਬਚ ਗਏ।ਜਿਸ ਤੋਂ ਬਾਅਦ ਮਜੀਠੀਆ ਉਨ੍ਹਾਂ ਜਵਾਨਾਂ ਨੂੰ ਹਸਪ ਤਾਲ ਲੈ ਕੇ ਗਿਆ। ਮੀਡੀਆ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਤੜਕੇ ਸਵੇਰੇ ਜ਼ ਖਮੀਂ ਜਵਾਨਾਂ ਨੂੰ ਲੈ ਕੇ ਡੀ. ਐੱਮ. ਸੀ. ਹਸ ਪਤਾਲ, ਲੁਧਿਆਣਾ ਪੁੱਜੇ ਸਨ। ਇਹ ਜਵਾਨ ਸੀ. ਆਈ. ਐੱਸ. ਐੱਫ. ਦੇ ਦੱਸੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਿਲਹਾਲ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਗੱਡੀ ਅਤੇ ਟਰੱਕ ਦੋਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਤੇ ਹੁਣ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗਲਤੀ ਕਿਸ ਤਰ੍ਹਾਂ ਹੋਈ ਸੀ।