Breaking News
Home / ਵੀਡੀਓ / ਗੁਰਦੁਆਰਾ ਬੀੜ ਬਾਬਾ ਬਾਬਾ ਬੁੱਢਾ ਸਾਹਿਬ ਨੂੰ ਜਾ ਰਹੀ ਸੰਗਤ ਨਾਲ ਵਾਪਰਿਆ ਭਾਣਾ !!

ਗੁਰਦੁਆਰਾ ਬੀੜ ਬਾਬਾ ਬਾਬਾ ਬੁੱਢਾ ਸਾਹਿਬ ਨੂੰ ਜਾ ਰਹੀ ਸੰਗਤ ਨਾਲ ਵਾਪਰਿਆ ਭਾਣਾ !!

ਗੁਰਦੁਆਰਾ ਬੀੜ ਬਾਬਾ ਬਾਬਾ ਬੁੱਢਾ ਸਾਹਿਬ ਨੂੰ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਭਾਣਾ!ਇੱਕ ਮਾੜੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਤੋਂ ਟਰੈਕਟਰ-ਟਰਾਲੀ ‘ਚ ਸਵਾਰ ਹੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ (ਅੰਮ੍ਰਿਤਸਰ) ਨੂੰ ਜਾ ਰਹੀ ਸੰਗਤ ਸੜਕੀ ਭਾਣੇ ਦਾ ਅੱਜ ਉਸ ਸਮੇਂ ਸ਼ਿਕਾਰ ਹੋ ਗਈ, ਜਦੋਂ ਟਰੈਕਟਰ-ਟਰਾਲੀ ਨੂੰ ਬੱਸ ਨੇ ਫੇਟ ਮਾਰ ਦਿੱਤੀ। ਇਸ ਭਾਣੇ ‘ਚ 15 ਸਾਲ ਦੇ ਲੜਕੇ ਲਵਪ੍ਰੀਤ ਸਿੰਘ ਦੀ mout ਹੋ ਗਈ , ਜਦਕਿ 25 ਲੋਕ ਗੰ ਭੀਰ ਰੂਪ ਨਾਲ ਜ਼ ਖ਼ ਮੀ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਮੱਥਾ ਟੇਕਣ ਲਈ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਗਤ ਜਾਂਦੀ ਹੈ ਅਤੇ ਟਰੈਕਟਰ-ਟਰਾਲੀ ‘ਚ 30 ਦੇ ਕਰੀਬ ਲੋਕ ਸਵਾਰ ਸਨ। ਭਾਣੇ ਦੌਰਾਨ ਜ਼ ਖ਼ ਮੀ ਹੋਏ ਕੁਝ ਲੋਕ ਸ੍ਰੀ ਮੁਕਤਸਰ ਸਾਹਿਬ ਵਿਖੇ ਜੇਰੇ ਹਨ ਅਤੇ ਗੰਭੀਰ ਜ਼ਖ਼ ਮੀਆਂ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਪਰਸੋਂ ਇਤਿਹਾਸਕ ਗੁਰਦੁਆਰਾ ਮਾਛੀਵਾੜਾ ਸਾਹਿਬ ਚ ਵੀ ਭਾਣਾ ਵਾਪਰ ਗਿਆ ਸੀ ਇੱਕ ਨੌਜਵਾਨ ਨਾਲ ਜੋ ਆਪਣੇ ਤਿੰਨ ਦੋਸਤਾਂ ਨਾਲ ਮਾਛੀਵਾੜਾ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ‘ਚ ਮੱਥਾ ਟੇਕਣ ਆਇਆ ਸੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਇਸ਼ਨਾਨ ਕਰਦਿਆਂ ਸਰੋਵਰ ‘ਚ ਡੁੱਬ ਕੇ Mout ਹੋ ਗਈ।ਮੀਡੀਆ ਦੁਬਾਰਾਮਿਲੀ ਜਾਣਕਾਰੀ ਅਨੁਸਾਰ ਪਿੰਡ ਛੋਟੀ ਭਾਮੀਆ ਦਾ ਨੌਜਵਾਨ ਮਣੀ ਆਪਣੇ ਤਿੰਨ ਸਾਥੀਆਂ ਨਾਲ ਸਰੋਵਰ ‘ਚ ਇਸ਼ਨਾਨ ਕਰਨ ਗਿਆ ਸੀ ਜਦੋਂ ਉਹ ਇਸ਼ਨਾਨ ਲਈ ਵੜਿਆ ਕਿ ਸਰੋਵਰ ਦੇ ਡੂੰਘੇ ਪਾਣੀ ਵਾਲੇ ਪਾਸੇ ਵੜਨ ਕਾਰਨ ਉਹ ਪਾਣੀ ‘ਚ ਹੀ ਡੁੱਬ ਗਿਆ। ਦੱਸਣਯੋਗ ਹੈ ਕਿ ਇਸ ਦੌਰਾਨ ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਜਦੋਂ ਤੱਕ ਉਸ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਰੱਬ ਨੂੰ ਪਿਆਰਾ ਹੋ ਗਿਆ ਸੀ । ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ